ਕਈ ਦਿਨ ਹੋ ਗਏ ਸੀ ਅਮਲੀ ਜਦ ਵੀ ਕਪੜੇ ਧੋਣ ਲਗਦਾ ਤਾਂ ਉਸੇ ਸਮੇ ਮੀਹ ਪੈਣ
ਲੱਗ ਜਾਂਦਾ.
ਇਕ ਦਿਨ ਧੁੱਪ ਨਿਕਲੀ ਤਾਂ ਅਮਲੀ ਨੇ ਸ਼ੁਕਰ ਕੀਤਾ ਅਤੇ ਭੱਜ ਕੇ
ਦੁਕਾਨ ਤੌ 'ਸਰਫ' ਲੈਣ ਗਿਆ.
ਅੱਜੇ ਦੁਕਾਨ ਵਿਚ ਵੜਿਆ ਹੀ ਸੀ ਕਿ ਬੱਦਲ ਬਹੁਤ ਜੋਰ-ਜੋਰਦੀ ਗਰਜਣ ਲੱਗ ਪਿਆ,
ਅਮਲੀ ਉਪਰ ਨੂੰ ਮੁੰਹ ਕਰਕੇ ਕਹਿੰਦਾ,'''.. . . . .. . ਕਿੱਧਰ ????
ਮੈ ਤਾਂ ਬਿਸਕੁਟ ਲੈਣ ਆਇਆ ਹਾਂ......! :P
Status sent by: Vehlad Punjabi Jokes Status
ਮੁੰਡਾ ਕੁੜੀ ਨੂੰ:- ਜਾਨ ਕੋਈ ਇਸ ਤਰਾ ਦੀ ਗੱਲ ਕਰੋ
ਕਿ ਜਿਸ ਵਿੱਚ ਪਿਆਰ ਵੀ ਹੋਵੇ
ਤੇ
ਦਰਦ ਵੀ ਹੋਵੇ ...!!
ਕੁੜੀ :- I Love u............. ਵੀਰ ਜੀ.....
Status sent by: Vehlad Punjabi Jokes Status
CONDUCTR: BEBE bus vichon kyu utar gi tu?
BEBE: A bus chalni ta hai ni,
CONDUCTR: O KYU?
BEBE: eh college de munde keh rahe ne bus vich koi PURJA ta hai ni... :P
Status sent by: Vehlad Punjabi Jokes Status
ਇਕ ਵਾਰ ਹੈਪੀ ਰੀਚਾਰਜ ਕਰਵਾਉਣ ਲਈ ਦੁਕਾਨ ਤੇ ਚਲਾ ਜਾਂਦਾ ਹੈ,
ਹੈਪੀ - ਦਸ ਰੁਪਏ ਦਾ ਰੀਚਾਰਜ ਕਰਦੇ
ਦੁਕਾਨਦਾਰ - ਸੱਤ ਰੁਪਏ ਲੱਗਣਗੇ
ਹੈਪੀ - ਚੱਲ ਫਿਰ ਤਿੰਨਾਂ ਦਾ ਭੁਜੀਯਾ ਦੇਦੇ
Status sent by: Jasmanjot Singh Sandhu Punjabi Jokes Status

ਪਟਿਆਲੇ ਤੋ ਬੱਸ ਫੁੱਲ ਭਰ ਗਈ ਸੀ,
ਕੰਡੈਕਟਰ ਅਜੇ ਵੀ ਹਾਕਾਂ ਮਾਰੀ ਜਾਵੇ,
ਨਾਲੇ ਤਾਕੀ ਚ' ਖੜ ਕੇ ਕਹਿ ਦਿਆ ਕਰੇ,
ਹੋ ਜੋ ਭਾਈ ਗਾਹਾਂ ਨੂੰ, ਹੋ ਜੋ ਭਾਈ.......
ਜਦ ਤੀਜੀ ਵਾਰ ਕਿਹਾ !!!
ਇੱਕ ਬਾਬਾ ਬੋਲਦਾ,
.
"ਗਾਹਾਂ ਤੇਰੇ ਬੁੜੇ ਨੇ ਬਰਾਂਡਾ ਪਾਇਆ" :P
Status sent by: Vehlad Punjabi Jokes Status