Page - 35

DiL Ch Tere Layi Pyar Bada

Ohdiyan Akhaan Ch Bass Tere Khawaab Ne,
Te DiL Ch Tere Layi Pyar Bada,
Dass Kinjh Samjhvan Hun Dil Apne Nu,
Tainu Paun Layi Eh Be-kraar Bada.. <3

Tere karke dunia changi lagdi

ਤੇਰੀ ਪਰੀਤ ਏ ਵਜਹਾ ਮੇਰੇ ਜੀਣ ਦੀ
ਤੇਰੇ ਕਰਕੇ ਹੀ ਇਹ ਹਵਾ #ਪਿਆਰ ਦੀ ਵਗਦੀ ਏ
ਕਦੇ ਦੂਰ ਨਾਂ ਹੋਵੀਂ ਸਜਣਾਂ ਵੇ
ਇਕ ਤੇਰੇ ਕਰਕੇ ਦੁਨੀਆ ਚੰਗੀ ਲਗਦੀ ਏ <3

Tainu kinna pyar karde aa

Tere layi pagal aa Tere te marde aa
bas inna aa k tenu khull k izhaar ni karde aa
tu ki jaane sade dil diya ramjan
tere layi tan asin apni jind vi harde aa

Tu Meri Baby Doll

ਤੂੰ ਮੇਰੀ Baby Doll ਤੇ ਮੈਂ ਤੇਰਾ Teddy Bear ,
ਸਾਰਾ ਦਿਨ ਹੀ #WhatsApp ਤੇ Miss U Miss U ਲਿਖਦੀ ,
ਇਧਰ ਉਧਰ ਹਰ ਪਾਸੇ ਤੂੰ ਹੀ ਮੈਨੂੰ ਦਿਸਦੀ ,
ਅਸੀਂ ਦੋਵੇਂ ਇੱਕ ਦੂਜੇ ਦੇ ਦਿਲ ਦੇ #Near #Near
ਤੂੰ ਮੇਰੀ Baby Doll ਤੇ ਮੈਂ ਤੇਰਾ Teddy Bear <3

Tu Hoven Sajjna Svera Lagda

Suraj chade ta loki kehnde din chad gea,
Par sanu tere bin sajjna hanera lagda,
Tu hove tan bhavein kaali raat hove,
Sanu ohi pal sajjna svera lagda <3