Page - 148

Dukh yaar de kite pith vaar da hunda

ਹਿੱਕ ਤੇ ਵੱਜੀ ਗੋਲੀ ਦਾ
ਇੰਨਾ #ਦੁੱਖ ਨਹੀਂ ਹੁੰਦਾ _

ਜਿੰਨਾ ਦੁੱਖ ਯਾਰ ਦੁਆਰਾ ਕੀਤੇ ਗਏ
ਪਿਠ ਪਿੱਛੇ ਵਾਰ ਦਾ ਹੁੰਦਾ___ !!!

Kita koi Kasoor tan maaf karin

ਕਦੇ ਕੀਤਾ ਕੋਈ #ਕਸੂਰ ਹੋਵੇ ਤਾਂ ਮਾਫ਼ ਕਰੀ__
#ਦਿਲ ਤੋਂ ਕਦੇ ਦੂਰ ਕੀਤਾ ਹੋਵੇ ਤਾਂ ਮਾਫ਼ ਕਰੀ __
.
.
ਤੈਨੂੰ ਰੱਬ ਦੀ ਥਾਂ ਰੱਖਿਆ ਏ
ਜੇ ਇਹ ਵੀ ਨਹੀਂ ਮਨਜੂਰ ਤਾਂ ਮਾਫ਼ ਕਰੀ :( :'(

Dil ch vasaya Dil tere naal laya si

Tenu Dil ch vasaya si
Dil tere naal laya si
Tainu din raat chahunde aa
hass hass hunn rone aa
Mainu shadd gayi tu adh vichkar
layi na saar tu karke pyar

Asin tan tainu pyar karde reh gye

Ni asin tan tainu pyar karde reh gye
bina ruke tera naam japde reh gye
modan te khade tera intzaar karde reh gye
tu dhokha den vele ik vaar vi ni sochya
sadi ki galti si, asin tan hamesha tere bare hi sochya

Hun takk yaadan naal judi

Hun ਤੱਕ Yaadan ਨਾਲ ਜੁੜੀ E
Door ਗਈ Majboor ਕੁੜੀ
ਚਾਹ ਕੇ ਵੀ ਨਹੀਂ dass ਸਕਦੇ
ਉਸ Kudi ਦਾ ਸ਼ਹਿਰ ਗਰਾ
ਬੱਸ ਦੋ ਅੱਖਰਾਂ wich ਪੈਂਦਾ E
Mera ਨਾਂ te ਉਸਦਾ ਨਾਂ