Par Tera Fikar Jaroor Rahu
Main Aukhe Saukhe Katt Leni
Par Tera Fikar Jaroor Rahu
.
.
.
Jad Koi Gall Pyar Di Chedu
Wich Tera Zikar Jaroor Rahu...!!
Main Aukhe Saukhe Katt Leni
Par Tera Fikar Jaroor Rahu
.
.
.
Jad Koi Gall Pyar Di Chedu
Wich Tera Zikar Jaroor Rahu...!!
Paani di trah saade arman vi beh gye,
Sada jaan jaan kehan wale ikkale reh gye.
Chahunde si asin jisnu jaan ton vi jyada,
Chahunde ni sanu sareaam oh keh gye...
ਕਦੀ ਵੀ ਉਸ ਇਨਸਾਨ ਨੂੰ ਦਰਦ ਨਾ ਦੇਣਾ ,
ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਹੋਵੇ ,
ਵਰਨਾ ਇਕ ਦਿਨ ਦਿਲ ਤਾਂ ਹੋਵੇਗਾ ਮਗਰ ,
ਦਿਲ ਤੋਂ ਚਾਹੁਣ ਵਾਲਾ ਨਹੀ ਹੋਵੇਗਾ...
ਅਸੀਂ ਕੱਚਿਆਂ ਰਾਹਾਂ ਚ ਉੱਗੇ ਘਾਹ ਵਰਗੇ
ਅਸੀਂ ਸਿਵਿਆਂ 'ਚ ਤਪਦੀ ਸਵਾਹ ਵਰਗੇ
ਜਿਸ ਉੱਤੋਂ ਲੰਘਦੀ ਹਵਾ ਵੀ ਖੌਫ਼ ਖਾਵੇ
ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ
ਜੀਹਨੇ ਕਦੇ ਪਲ ਵੀ ਨਾ ਚੈਨ ਮਾਣਿਆ
ਕਿਸੇ ਸ਼ਾਇਰ ਤੇ ਆਸ਼ਕ ਦੇ ਸਾਹ ਵਰਗੇ
aSiN cHarcHe BaHuT suNe si Ohna De
VaDDe DiL De.......
.
.
.
.
.
Par
aH Ni PTa C ke oHo Gam Vi DinDe ne
Tan DiL kHoL ke DinDe ne... :(