Page - 157

Kehandi ajj galti da ehsaas ho geya

kehandi parvaah main na kise di aan kardi,
kade sohne bina aakh gall nai si kardi,
odon aakhdi si ikalli reh time main langah lu
ajj use muh naal kehni aa pyar ho geya,
Kade todeya si dil, haal puchea vi ni haiga,
ajj galti da kehandi ehsaas ho geya...

Na royea kar ohnu chete kar ke

ਓਹ ਅੱਜ ਪਰਾਇਆ ਕੱਲ ਪਰਾਇਆ ਇਕ ਦਿਨ ਉਹਨੇ ਹੋ ਹੀ ਜਾਣਾ ਸੀ
ਬੇਗਾਨਾ ਕਦੀ ਨਾ ਆਪਣਾ ਬਣਦਾ ਫੇਰ ਉਹਨੇ ਕਿਵੇ ਬਣ ਜਾਣਾ ਸੀ
ਨਾ ਰੋਇਆ ਕਰ ਉਹਨੂੰ ਚੇਤੇ ਕਰ ਕਰ ਕੇ ਉਹ ਚੰਦਰੀ ਤੈਨੂੰ ਵਿਸਰਗੀ ਹੋਣੀ ਏ
ਦੇ ਕੇ ਤੇਰੀ ਅੱਖਾਂ ਨੂੰ ਰੋਣਾ ਆਪ ਹੱਸਦੀ ਖੇਡਦੀ ਹੋਣੀ ਏ
ਲਾ ਹੱਥਾਂ ਉੱਤੇ ਮੇਹੰਦੀ ਉਹਨੇ ਸ਼ਗਨਾਂ ਦਾ ਚੂੜਾ ਪਾ ਲਿਆ
ਹਰਮੀਤ ਰਾਹ ਤੁਰਿਆ ਸੀ ਸੀਵਿਆਂ ਦੇ ਉਹਨੇ ਜਹਾਨ ਆਪਣਾ ਨਵਾਂ ਵਸਾ ਲਿਆ

Kise hor di hove tu seh nahi hunda

ਤੇਨੂੰ ਛੱਡ ਵੀ ਨੀ ਹੁੰਦਾ
ਤੇ ਕਹਿ ਵੀ ਨੀ ਹੁੰਦਾ__

ਕਿਸੇ ਹੋਰ ਦੀ ਹੋਵੇ ਤੂੰ
ਇਹ ਸਹਿ ਵੀ ਨੀ ਹੁੰਦਾ__ :(

Alvida aakh sajjan tur gya door si

ਅਲਵਿਦਾ ਆਖ ਸੱਜਣ
ਤੁਰ ਗਿਆ ਦੂਰ ਸੀ__
.
.
.
ਬੇਵਫਾ ਨਈਂ ਸੀ ਉਦੋਂ
ਉਹ ਵੀ ਮਜਬੂਰ ਸੀ__  :(

Dass kidan tainu main Dil chon bhulavan

Dass kidan hun tainu main Dil chon bhulavan
Bhullne di kran main lakh koshish
par tainu bhull na pavan...

Pyar di pehli suruat meri tere naal si hoyi
ikk tere to vagair.. Dil nu changa lagge na hor koi
Raatan main kalla jaag ke bitavan
jadon sari kayenaat hundi aa soyi
kidan badle haalat ..
ajj fer tere bina ikk beet challi RAAT...