Yaad ne mere gunaah mainu
♥• ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ•♥
• ਇੱਕ ਤਾਂ ਮੁੱਹਬਤ ਕਰ ਲਈ_
• ਦੂਜਾ ਤੇਰੇ ਨਾਲ ਕਰ ਲਈ_
• ਤੀਜਾ ਬੇ-ਹਿਸਾਬ ਕਰ ਲਈ_
♥• ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ•♥
• ਇੱਕ ਤਾਂ ਮੁੱਹਬਤ ਕਰ ਲਈ_
• ਦੂਜਾ ਤੇਰੇ ਨਾਲ ਕਰ ਲਈ_
• ਤੀਜਾ ਬੇ-ਹਿਸਾਬ ਕਰ ਲਈ_
ਜਿਹੜੇ ਪਤਝੜ ਦੀ ਆਦਤ ਪਾ ਚੁਕੇ ਹੋਣ ਫੇਰ ਉਹਨਾਂ ਨੇ ਬਹਾਰਾ ਤੋ ਕੀ ਲੈਣਾ___
ਜਿਨਾਂ ਨੂੰ ਮਿਲਿਆ ਹੀ ਹਮੇਸ਼ਾ ਧੋਖਾ ਹੋਵੇ ਓਨਾ ਨੇ ਕੌਲ ਕਰਾਰਾ ਤੋ ਕੀ ਲੈਣਾ____
ਕੁੱਟ ਕੁੱਟ ਕੇ ਹੋਵੇ ਨਫਰਤ ਭਰੀ ਜਿਨਾਂ 'ਚ ਫੇਰ ਉਹਨਾਂ ਨੇ ਪਿਆਰਾ ਤੋ ਕੀ ਲੈਣਾ____
ਜਿਨਾਂ ਨੂੰ ਅਸੀ ਸੀ ਚਾਹਿਆ ਉਹਨਾਂ ਨੇ ਕੀਤੀ ਖਿੜਕੀ ਬੰਦ ਹੋਰਨਾ ਦੇ ਖੁਲੇ ਦਰਬਾਰਾ ਤੋ ਕੀ ਲੈਣਾ____
ਟੁੱਟ ਕੇ ਰਿਸ਼ਤਾ ਸਾਡਾ ਹੋਰ
ਵੀ ਖ਼ੂਬਸੂਰਤ ਹੋ ਗਿਆ____
ਉਸ ਨੂੰ ਮਿਲ ਗਈ ਮੰਜਿਲ ਤੇ ਮੈਂ ਫਿਰ
ਤੋਂ ਮੁਸਾਫਿਰ ਹੋ ਗਆ__
ਇਹ ਦੁਨੀਆ ਹੁਣ ਮੈਨੂੰ ਨਾ ਭਾਵੇ,
ਆਪਣੇ ਹੀ ਪਰਛਾਵੇ ਤੋਂ ਦੂਰ ਮੈਂ ਜਾਣਾ ਚਾਹੁੰਦਾ ਹਾਂ,,,
ਸੁਣ ਰੱਬ ਨੂੰ ਵੀ ਰੌਣਾ ਆ ਜਾਵੇ,
ਇਕ ਗੀਤ ਵਿਯੋਗ ਦਾ ਐਸਾ ਮੈਂ ਗਾਉਣਾ ਚਾਹੁੰਦਾ ਹਾਂ,,,,
ਮੇਰਾ ਮੇਰਾ ਕਰ ਮੈ ਥੱਕਿਆ,
ਪਰ ਮੇਰਾ ਨਜ਼ਰ ਨਾ ਆਵੇ.....
ਸਾਰੀ ਦੁਨੀਆ ਮਤਲਬਖੋਰੀ,
ਵਕ਼ਤ ਪਵੇ ਛੱਡ ਜਾਵੇ... :(