Page - 174

Jad vi tere shehar wicho langha

ਜਦ ਵੀ ਤੇਰੇ ਸ਼ਹਿਰ ਵਿਚੋ ਲੰਘਾਂ,
ਬਸ ਯਾਦਾਂ ਦਾ ਇਕ ਹੁਲਾਰਾ ਉਠਦਾ ਏ,
ਕਾਸ਼ ਕਿਤੇ ਮੈ ਵੀ ਤੇਰੀ ਔਕਾਤ ਬਰਾਬਰ ਹੁੰਦਾ,
ਬਸ ਸੀਨੇ ਵਿਚ ਇਕ ਪਛਤਾਵਾ ਉਠਦਾ ਏ...  :( :'(

Kise apne di kami da ehsaas hunda

ਅਕਸਰ ਅੱਖਾਂ ਸਾਫ ਤੇ ਮਨ ਹਲਕਾ ਹੋ ਜਾਂਦੈ
ਰੋਣ ਤੋਂ ਬਾਦ__

ਕਿਸੇ 'ਆਪਣੇ' ਦੀ ਕਮੀ ਦਾ ਅਹਿਸਾਸ ਜਰੂਰ ਹੁੰਦੈ,
ਪਰ ਉਸਨੂੰ ਖੋਣ ਤੋਂ ਬਾਦ___  :( :'(

Saadi Kismat De Wich Haar Likhi

Sada Dil Jaleyan Da
Ki Jeena Te Ki Marna Ae,
Saadi Kismat De Wich Haar Likhi,
Asi Pair-Pair Te Harrna Ae,
Sade Jeon Di Kise Nu Khushi Nahi,
Na Maran Da Gamm Kise Ne Karna Ae,
Sadi Be-Bas Laash Nu Dekh Ke,
Na Dil Kise Da Bharna Ae . . . :( :'(

Je Kismat wich nahi si zindagi ch kyon

ਕਿਸਮਤ ਨਾਲ ਜੇ ਟੱਕਰੇ,
ਇੱਕ ਗੱਲ ਪੁੱਛਣੀ ਏ________
...
ਜੇ ਕਿਸਮਤ ਵਿੱਚ ਨਹੀਂ,
ਜ਼ਿੰਦਗੀ ਵਿੱਚ ਕਿਉਂ ਆਈ ਸੀ________ :(

Kismat naal je takkre
tan ikk gal puchni e
.
je kismat wich nahi
zindagi wich kyon aayi si :(

Sanu kinna tu pyara sada rabb janda

ਤੈਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ ਹੋਈ
ਜਿਵੇ ਉੱਜੜੇ ਆਂ ਅਸੀ ਓਦਾਂ ਉੱਜੜੇ ਨਾ ਕੋਈ
ਕਿਦਾਂ ਕਰੀਦਾ ਗੁਜਾਰਾ ਸਾਡਾ ਰੱਬ ਜਾਣਦੈ
ਸਾਨੂੰ ਕਿੰਨਾਂ ਤੂੰ ਪਿਆਰਾ ਸਾਡਾ ਰੱਬ ਜਾਣਦੈ