Tere bina Dil nahio lagna
tere naal pyar jano vadh sajjna
tere bina Dil hun nahio lagna
tere kolo door hoke saah mukk jane aa
tere bina dilan wale armaan tutt jane aa
tere naal pyar jano vadh sajjna
tere bina Dil hun nahio lagna
tere kolo door hoke saah mukk jane aa
tere bina dilan wale armaan tutt jane aa
Challia na vass mera teri zindagi te
Par khaban wich ajj vi tainu sambh rakhia aa
Le gya bhavein begana tainu metho door
Zindagi cho tera hissa ajj vi vakh rakhya aa
ਕਿਥੋਂ ਲੈ ਕੇ ਆਵਾਂ ਹੁਨਰ ਉਹਨਾਂ ਨੂੰ ਮਨਾਉਣ ਦਾ,
ਕੋਈ ਜਵਾਬ ਨਹੀਂ ਸੀ ਉਹਨਾਂ ਦੇ ਰੁੱਸ ਜਾਣ ਦਾ,
ਮੁਹੱਬਤ ਵਿਚ ਸਜ਼ਾ ਮੈਨੂੰ ਹੀ ਮਿਲਣੀ ਸੀ,
ਕਿਉਂਕਿ ਜੁਰਮ ਮੈ ਹੀ ਕੀਤਾ ਸੀ ਉਸ ਨਾਲ ਦਿਲ ਲਾਉਣ ਦਾ...
ਏਸ ਜਗ 'ਚ ਕੋਈ ਕਿਸੇ ਲਈ ਨਹੀ ਮਰਦਾ
ਕੋਈ ਕਿਸੇ ਦਾ ਸੁਖ ਨਾ ਕਦੇ ਜ਼ਰਦਾ
ਇਥੇ ਟਾਈਮ ਆਉਣ ਤੇ ਸਭ ਮੁਕਰ ਜਾਂਦੇ
ਲੋਕੀਂ ਵਾਦੇ ਕਰ ਕੇ ਭੁੱਲ ਜਾਂਦੇ
ਕਹਿੰਦੇ ਤੇਰੇ ਬਿਨਾਂ ਪਲ ਵੀ ਨਹੀ ਸਰਦਾ...
ਅਰਮਾਨ ਵੀ ਬਥੇਰੇ ਨੇ ਪਰ ਸਾਹਾਂ ਦੀ ਵੀ ਕਮੀ ਹੈ
ਖੁਸ਼ੀਆਂ ਵੀ ਬੜੀਆਂ ਨੇ ਪਰ ਅੱਖਾਂ ਵਿਚ ਨਮੀ ਹੈ
ਹੋਰ ਮਿਲ ਗਏ ਬਥੇਰੇ ਮੈਨੂੰ ਜਾਨ ਤੋ ਵੱਧ ਚਾਹੁਣ ਵਾਲੇ
ਬੱਸ ਜਿੰਦਗੀ ਦੇ ਵਿਚ ਤੇਰੀ ਇੱਕ ਕਮੀ ਹੈ.....