Page - 95

Naseeb rabb kolon likha lainde

ਝੋਲੀ ਅੱਡਿਆਂ ਜੇ ਤੂੰ ਮਿਲਦਾ ਤਾਂ ਖੈਰ ਵੀ ਪੁਆ ਲੇਂਦੇ,
ਜਾਨ ਦਿੱਤਿਆਂ ਜੇ ਮਿਲਦਾ ਤਾਂ ਜਾਨ ਵੀ ਗੁਆ ਲੇਂਦੇ...
ਪਤਾ ਨਹੀ ਕਿਹੜੀਆਂ ਨਸੀਬਾਂ ਨਾਲ ਮਿਲਣਾ ਤੂੰ...
ਨਹੀ ਤਾਂ ਨਸੀਬ ਵੀ ਰੱਬ ਕੋਲੋਂ ਲਿਖਾ ਲੈਂਦੇ...

Kise Mehboob di Manzil

ਮੁੱਠੀ ਵਿਚ ਰੱਖਦਾ ਕੁਝ ਬੀਜ ਸੁਪਨਿਆਂ ਦੇ,
ਉਗਾਓਣਾ ਚਾਹਵਾਂ ਡਰਦਾ ਹਾਂ ਕਿਤੇ ਬੰਜਰ ਨਾ ਹੋਵਾ…
ਮੈਂ ਅਕਸਰ ਫਿਦਾ ਹੁੰਦਿਆਂ ਦੇਖੇਆ ਲੋਕਾਂ ਨੂੰ ਪੱਥਰਾ ਤੇ ਮੂਰਤੀਆਂ ਤੇ...
ਮੈਂ ਡਰਦਾ ਕਿਤੇ ਪੱਥਰਾ ਨੂੰ ਤਰਾਸ਼ਣ ਵਾਲਾ ਖੰਜਰ ਨਾ ਹੋਵਾ
ਜੀ ਤੇ ਬਹੁਤ ਚਾਹੁੰਦਾ, ਜਜ਼ਬਾਤਾਂ ਤੋਂ ਤੰਗ ਆ ਕੇ ਕਰ ਲਵਾਂ ਖੁਦਕੁਸ਼ੀ…
ਪਰ ਡਰਦਾ ਹਾਂ ਕਿਸੇ ਮਹਿਬੂਬ ਦੀ ਮੰਜਿਲ ਨਾਂ ਹੋਵਾ.....!!

Dil tod ke tainu ki mileya

ਪਹਿਲੀ ਵਾਰੀ ਕਿਸੇ ਨਾਲ ਨਜ਼ਰਾਂ ਮਿਲਾਈਆਂ ਸੀ
ਅਸਾਂ ਤੈਨੂੰ ਦਿਲ ਦੀਆਂ ਅਰਜਾਂ ਸੁਣਾਈਆਂ ਸੀ
ਸੀ ਉਮਰਾਂ ਦੇ ਸਾਥ ਦੀ ਤੂੰ ਗੱਲ ਕਰਦੀ
ਬਹੁਤੀ ਛੇਤੀ ਦਿਲੋਂ ਭੁਲਾਉਣ ਵਾਲੀਏ
ਦਿਲ ਤੋੜ ਕੇ ਦੱਸ ਤੈਨੂੰ ਕੀ ਮਿਲਿਆ
ਦਗਾ ਸਾਡੇ ਨਾਲ ਕਮਾਉਣ ਵਾਲੀਏ...

Dil aakhe gali sajjna di jana

ਮੈਂ ਤਾਂ ਸੋਚਿਆ ਸੀ ਖੋਰੇ ਕਿੱਸਾ ਹੋ ਗਿਆ ਪੁਰਾਣਾ,
ਦਿੱਲ ਮੁੱੜ ਮੁੱੜ ਆਖੇ ਗਲੀ ਸੱਜਣਾ ਦੀ ਜਾਣਾ....
ਕਹਿ ਕੇ HONEY ਬੂਹਾ ਢੋਹਣ ਲੱਗ ਪਈ ਉਹ,
ਕੱਲ ਗਲੀ 'ਚ ਖੜਾ ਕੇ ਝੱਲੀ ਰੋਣ ਲੱਗ ਪਈ ਉਹ.....

Apne Dil nu pathar bana leya

Tanhiya ch rehan layi ikk ghar bna leya
gamma nu apni kismat bana leya
.
dekheya main yaaro pathar nu pujde ne lok
ise layi maine iss #Dil nu pathar bana leya...