ਕਦੇ #ਪਿੰਡ ਉਹਦੇ ਮਾਰਦੇ ਗੇੜੇ ਹੁੰਦੇ ਸੀ
ਬੂਹੇ ਚੋਂ ਤੱਕ ਕੇ ਗੇੜੇ ਦਾ ਮੁੱਲ ਪਾ ਦਿੰਦੀ ਸੀ ..
ਕਿੰਨਾ #ਦਿਲ ਦੇ ਉਹਦੇ ਨੇੜੇ ਹੁੰਦੇ ਸੀ
ਘੁਮਾ ਕੇ ਮੁਖੜਾ #ਪਿਆਰ ਜਤਾ ਦਿੰਦੀ ਸੀ ..
ਫਿਰ ਵਕਤ ਬਦਲਿਆ ਸਭ ਕੁਝ ਬਦਲ ਗਿਆ
ਦਿਨ ਪਤਾ ਨੀ ਕਿਥੇ ਉਹ ਚਲੇ ਗਏ ..
ਹੁਣ ਪੱਲੇ ਯਾਦਾਂ ਨੇ ਬੱਸ
ਸੋਚਦੇ ਰਹੀਏ ਕਿਥੇ ਦਿਨ ਉਹ ਭਲੇ ਗਏ ...
Status sent by: Dharamgarhp Pind Punjabi Sad Status
ਕੁਛ ਤਾਂ ਸੋਚ ਵਿਚਾਰ,
ਕਿਉਂ ਮੁੱਖ ਮੌੜੀ ਜਾਨੀ ਏ...
ਰੁੱਖਾਂ ਨੂੰ ਨਹੀਂ ਲਗਦੇ .
ਜੋ #ਦਿਲ ਤੋੜੀ ਜਾਨੀ ਏ...
Status sent by: Prab Saab Punjabi Sad Status
kive kise di khatir apne aap nu bhulli da
kive kise di yaad ch athru bann k dulli da
kive naal kise de khabaab hai koi sajonda
rehan de dila tu shad pre tainu pyar ni karna aunda.. :(
Status sent by: Kulwinder Singh Punjabi Sad Status
ਹਰ ਇਨਸਾਨ #ਦਿਲ ਦਾ ਬੁਰਾ ਨਹੀਂ ਹੁੰਦਾ,
ਹਰ ਇਨਸਾਨ #ਬੇਵਫਾ ਨਹੀਂ ਹੁੰਦਾ,
ਬੁਝ ਜਾਂਦਾ ਹੈ ਦੀਵਾ ਕਦੇ ਤੇਲ ਦੀ ਕਮੀ ਨਾਲ ਵੀ
ਹਰ ਵਾਰ #ਕਸੂਰ ਹਵਾ ਦਾ ਨਹੀਂ ਹੁੰਦਾ .... :(
Status sent by: Mickie Punjabi Sad Status
ਉਂਝ ਤਾਂ ਉਹ ਮੈਨੂੰ ਜਾਨੋ ਵੱਧ ਕੇ ਚਾਹੁੰਦਾ ਸੀ
ਵੱਖ ਕਦੇ ਨਾ ਹੋਣ ਦੀਆਂ
ਨਿੱਤ ਸੌ ਸੌ #ਕਸਮਾਂ ਪਾਉਂਦਾ ਸੀ...
ਪਰ ਵਕਤ ਹਨੇਰੀ ਅੱਗੇ
ਆਖਰ ਨੂੰ ਉਹ ਵੀ ਟੁੱਟ ਗਿਆ ਸੀ...
ਰੁਖ ਹਵਾ ਦਾ ਦੇਖ ਕੇ
ਭਾਰੇ ਪਾਸੇ ਦੇ ਵੱਲ ਝੁੱਕ ਗਿਆ ਸੀ...
ਸੱਭ ਕੁਝ ਜ਼ਰ ਲਿਆ
ਆਹ ਗੱਲ ਅੱਜ ਵੀ #ਦਿਲ ਨੂੰ ਡੰਗ ਜਾਂਦੀ...
ਜੇ ਜਾਂਦਾ ਹੋਇਆ ਪਲਟ ਕੇ ਪਿੱਛੇ ਦੇਖ ਲੈਂਦਾ
ਤਾਂ ਬਾਕੀ #ਜ਼ਿੰਦਗੀ ਸੌਖੀ ਲੰਘ ਜਾਂਦੀ.... :(
Status sent by: Sweety Punjabi Sad Status