Jhoothi Tareef Sun Ke

ਸੱਚ ਸੁਨਣ ਤੋਂ ਪਤਾ ਨੀ ਕਿਉਂ,
ਘਬਰਾਉਂਦੇ ਨੇ ਲੋਕ...
ਤਾਰੀਫ਼ ਭਾਵੇਂ ਝੂਠੀ ਹੀ ਹੋਵੇ ,
ਸੁਣ ਕੇ ਮੁਸਕੁਰਾਉਂਦੇ ਨੇ ਲੋਕ...
ਸੱਚ ਸੁਨਣ ਤੋਂ ਪਤਾ ਨੀ ਕਿਉਂ,
ਘਬਰਾਉਂਦੇ ਨੇ ਲੋਕ...
ਤਾਰੀਫ਼ ਭਾਵੇਂ ਝੂਠੀ ਹੀ ਹੋਵੇ ,
ਸੁਣ ਕੇ ਮੁਸਕੁਰਾਉਂਦੇ ਨੇ ਲੋਕ...
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ
ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ...
ਉਹ ਖੁਦ ਵੀ ਕਿੱਥੇ ਸੌਂਦੇ ਹੋਣੇ
ਸਾਰੀ ਰਾਤ ਜਗਾਉਂਦੇ ਜਿਹੜੇ....
ਕੋਈ ਨਹੀਂ ਸਮਝਦਾ ਮੈਨੂੰ,
ਸਿਰਫ ਸਮਝਾ ਕੇ ਚਲਾ ਜਾਂਦਾ ਹੈ,
ਮੇਰੇ ਜ਼ਜ਼ਬਾਤਾਂ ਨੂੰ ਪੈਰਾਂ 'ਚ
ਰੋਲ ਕੇ ਚਲਾ ਜਾਂਦਾ ਹੈ,
ਮੇਰੇ ਅੰਦਰ ਵੀ #ਦਿਲ ਹੈ,
ਮੇਰੀਆਂ ਵੀ ਖ਼ਵਾਹਿਸ਼ਾ ਨੇ,
ਮੇਰੇ ਵੀ #ਸੁਪਨੇ ਨੇ,
ਐਵੇ ਨਾ ਸਤਾਓ ਕੋਈ ਮੈਨੂੰ,
ਮੈਂ ਕੋਈ ਖਿਡੌਣਾ ਨਹੀਂ ਆ...
ਜ਼ਿੰਦਗੀ ਨੇ ਕਈ ਸਵਾਲ ਬਦਲ ਦਿੱਤੇ,
ਵਕਤ ਨੇ ਕਈ ਹਲਾਤ ਬਦਲ ਦਿੱਤੇ...
ਮੈ ਤਾਂ ਅੱਜ ਵੀ ਉਹੀ ਹਾਂ ਜੋ ਕੱਲ ਸੀ,
ਪਰ ਮੇਰੇ ਲਈ ਆਪਣਿਆਂ ਨੇ ਖਿਆਲ ਬਦਲ ਦਿੱਤੇ