Nahin tan asin vi russ jaayiye
ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,,,
ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ,,,
ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ,,,,
ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ....!!!!
ਗੱਲ ਹੋਵੇ ਕੋਈ ਤਾਂ ਅਸੀਂ ਵੀ ਦਿਲ ਤੇ ਲਾਈਏ,,,
ਛੱਡ ਸਭ ਨੂੰ ਅਸੀਂ ਵੀ ਤੁਰ ਜਾਈਏ,,,
ਪਰ ਸਾਡੇ ਤੋਂ ਦੇਖ ਨਹੀਂ ਹੋਣੇ ਉਹਦੀਆਂ ਅੱਖਾਂ ਵਿੱਚ ਹੰਝੂ,,,,
ਨਹੀਂ ਤਾਂ ਅਸੀਂ ਵੀ ਹਰ ਗਲ ਤੇ ਰੁਸ ਜਾਈਏ....!!!!
Tutte Dil di kahani kaun sunda__,
Gall howe je purani kaun sunda__,
Bhul janda hai jawani ch rabb yaaro__,
Chad di umar ch gurbani kaun sunda__,
Pyar ta sab kar ke hi dekhde ne__,
Pyar kise da jubani kaun sunda__,
Lokk ta labhde ne har gal cho munafaa__,
Kiwe hoyi kise di haani kaun sunda__
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ "ਵਿਸ਼ਵਾਸ" ਦਾ ਹੁੰਦਾ
ਜ਼ਖਮ ਤਾਂ ਸਾਰੇ ਭਰ ਜਾਂਦੇ ਨੇ ,
ਪਰ ਦਾਗ ਮਿਟਾਉਣੇ ਔਖੇ ਹੁੰਦੇ ਨੇ ,
ਦਿਲ ਵਿਚ ਵਸਦੇ ਸੱਜਣ ਦਿੱਲੋਂ ਭੁਲੋਣੇ ਔਖੇ ਹੁੰਦੇ ਨੇ ,
ਉਂਝ ਭਾਵੇਂ ਮਿਲ ਜਾਂਦੇ ਲੋਕੀ ਲੱਖ ਸਾਨੂੰ ,
ਪਰ ਦੂਰ ਗਏ ਸੱਜਣ ਮੋੜ ਲਿਆਉਣੇ ਔਖੇ ਹੁੰਦੇ ਨੇ ,
ਬੇਸ਼ਕ ਰੋਣ ਨਾਲ ਕੁਝ ਨਹੀ ਮਿਲਦਾ ,
ਪਰ ਕਈ ਵਾਰ ਅੱਥਰੂ ਅੱਖਾਂ 'ਚ ਛੁਪਾਉਣੇ ਔਖੇ ਹੁੰਦੇ ਨੇ....
ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ
ਹੁਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ
ਨੀ ਜਦੋ ਕੋਲ ਸੀ ਤੂੰ ਕਦਰਾਂ ਨਾ ਜਾਣੀਆਂ
ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ