Page - 74

Shukargujaar haan parmaatma da

ਬਹੁਤ ਔਗਣ ਮੇਰੇ ਵਿਚ ਨੇ,
ਤੇ ਕੋਈ ਗੁਣ ਮੇਰੇ ਵਿਚ ਖਾਸ ਵੀ ਨਈ,

ਮੇਰੇ ਉੱਤੇ ਭਰੋਸਾ ਕਿੰਨਿਆਂ ਨੂੰ ਰੱਬ ਵਰਗਾ,
ਪਰ ਮੇਰਾ ਮੇਰੇ ਉੱਤੇ ਖੁਦ ਵਿਸ਼ਵਾਸ ਵੀ ਨਈ,

ਕਿਉਂ ਤੁਹਾਡੇ ਜਹੇ ਇਨਾਂ ਪਿਆਰ ਦਿੰਦੇ ਨੇ,
ਕੋਈ ਇਨੀ ਮੇਰੇ ਵਿਚ ਗੱਲ ਬਾਤ ਵੀ ਨਈ,

ਸ਼ੁਕਰਗੁਜ਼ਾਰ ਹਾਂ ਇਸ ਪਰਮਾਤਮਾ ਦਾ,
ਜਿੰਨਾ ਦਿੱਤਾ ਓਨੀ ਮੇਰੀ ਓਕਾਤ ਵੀ ਨਈ....

Jadon da dekhya Tere Naina Wich

ღ.- ਜਦੋ ਦਾ ਦੇਖਿਆ ਹੈ ਤੇਰੇ ਨੈਣਾਂ ਵਿੱਚ ਝਾਕ ਕੇ -ღ.

ღ.- ਕੋਈ ਵੀ ਸ਼ੀਸਾ ਸਾਨੂੰ ਚੰਗਾ ਨਹੀ ਲੱਗਦਾ -ღ.

ღ.- ਤੇਰੇ ਪਿਆਰ ਨੇ ਦੀਵਾਨਾ ਕਰ ਦਿੱਤਾ ਹੈ ਕੁਝ ਇਸ ਤਰਾਂ -ღ.

ღ.- ਹੋਰ ਕੋਈ ਤੈਨੂੰ ਦੇਖੇ ਸਾਨੂੰ ਚੰਗਾ ਨਹੀ ਲੱਗਦਾ -ღ. ♥

Dil vich wasya hai nishani ban ke

Teri yaad rud jandi akhan cho paani banke,
Ki khatya es rooh ne diwani ban ke,
Bhavein ho gaya hun saadi akhan ton door,
Par Dil vich wasya hai pyar di nishani ban ke.

Je Kade Gal Karn Nu Chitt Kare

ਤੁਸੀ DIL ਚੋਂ ਕੱਢਣਾ ਚਾਹੁੰਦੇ HO
ਤਾਂ TUHADI ਮਰਜ਼ੀ
ਪਰ ਕਦੇ WAPIS ਆਉਣ NU ਜੀਅ ਕਰੇ,,,,,,
TAN ਹੋਊ OHI ਟਿਕਾਣਾ YARA ਦਾ
♥ J ਕਦੇ GAL ਕਰਨ NU ਚਿੱਤ ਕਰੇ
TAN ਓਹੀ NUMBER YARA ਦਾ ♥

Hath Maa diyan duavaan varge

ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਹਵਾਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ
ਹੱਥ ਮਾਂ ਦੀਆ ਦੁਆਵਾਂ ਵਰਗੇ