Dedicate To Girls, Respect Them
ਟੁੱਟ ਜਾਵਣ ਓਹ ਕਲਮਾਂ ਰੱਬਾ, ਜੋ ਕੁੜੀਆਂ ਨੂ ਬੱਸਾਂ ਦੱਸਦੀਆਂ ਨੇ,
ਸੜ ਜਾਵਣ ਓਹ ਅੱਖਾਂ ਜਿਹੜੀਆਂ, ਮਾੜੀ ਨਿਗਾਹ ਨਾਲ ਤੱਕਦੀਆਂ ਨੇ,
ਸ਼ਰਮ ਕਰੋ ਪੰਜਾਬੀ ਵਿਰਸੇ ਦੇ ਝੂਠੇ ਵਾਰਸੋ, ਇਹ ਧੀਆਂ ਤੇ ਤੁਹਾਡੇ ਘਰ ਵੀ ਵੱਸਦੀਆਂ ਨੇ!
Status sent by: Amar Aulakh Punjabi Status
Na DaRdE ਪਿਸਟੋਲਾਂ tOn
Na DaRdE ਤਲਵਾਰਾਂ tOn ....
NaaM Lai kE " WAHEGURU " dA ਤੁਰ ਪਈ Da
FiR ਮੌਤ vI DaRdI yAaRaN tOn ...
Status sent by: Amar Aulakh Punjabi Status
ਆਹ ਵੋਟਾਂ ਵਿੱਚ ਮੈ ਖੜ੍ਹਨਾ
Election ਸਰਪੰਚੀ ਦਾ ਲੜਨਾ,
ਭਾਵੇਂ ਪੈ ਜਾਏ ਜੋ ਕੁਝ ਕਰਨਾ
ਸਾਰੇ ਧੂੰਮਾਂ ਪਾ ਦਿਆਗੇਂ,
ਤੇਰੇ ਘਰ ਨੂੰ ਸਿੱਧੀ ਪਟੋਲਿਆ
ਸੜਕ ਬਣਾ ਦੇਆਂਗੇ.............
Status sent by: Varinder Sandhu Punjabi Status
ਨੀ ਤੂੰ ਉਚਿਆਂ ਘਰਾਂ ਦੀ ਲਾਡਲੀ,
ਕਿੰਝ ਕਰੀਏ ਹਾਂ ਤੇਰਾ ਏਤਬਾਰ ਨੀਂ,
ਨੀਂ ਤੂੰ ਅੱਕ ਜਾਣਾ ਦਿਲਾਂ ਵਾਲੀ ਖੇਡ ਖੇਡਕੇ,
ਨਸ਼ਾ ਰਹਿਣਾ ਇਹ ਤੈਨੂੰ ਦਿਨ ਚਾਰ ਨੀਂ,
ਨੀਂ ਤੂੰ ਭਾਲੇਗੀ ਸਾਥੋਂ Mc Donald ਚ ਟਰੀਟ,
ਅਸੀਂ ਦੇਣਾ ਤੈਨੂੰ ਗੰਢਾ ਤੇ ਅਚਾਰ ਨੀਂ,
ਕਾਕੇ ਨਹੀਓ ਅਸੀਂ ਕਿਸੇ Tata ਜਾ Ambani ਦੇ,
ਤੇਰਾ ਨਿਭਣਾ ਨਾ ਸਾਡੇ ਨਾਲ ਪਿਆਰ ਨੀਂ...
Status sent by: Vir Kailay Punjabi Status
ਇਕ ਸੁਨੇਹਾ ਮੁੰਡਿਆਂ ਲਈ------
ਕੁੜੀਆਂ ਸਿਰਫ ਮਸ਼ੂਕਾਂ ਨਹੀਂ
ਕੁਝ ਹੋਰ ਵੀ ਹੁੰਦੀਆਂ ਨੇ
ਮਾਂ ਭੈਣ ਧੀ ਜਹੇ ਰਿਸ਼ਤਿਆਂ ਦੀ
ਡੋਰ ਵੀ ਹੁੰਦੀਆਂ ਨੇ
ਇਕ ਸੁਨੇਹਾ ਕੁੜੀਆਂ ਲਈ------------
''ਬਾਪ ਦੀ ਪੱਗ ਕੱਪੜੇ ਦੀ ਨਹੀਂ,
ਧੀ ਦੇ ਜਿਸਮ ਦੀ ਬਣੀ ਹੁੰਦੀ ਹੈ
ਜਿੱਥੇ ਜਿਥੇ ਧੀ ਜਾਂਦੀ ਪੱਗ ਵੀ ਨਾਲ ਹੀ ਜਾਂਦੀ ਹੈ '
Status sent by: Amarvir-singh Punjabi Status