Page - 1

Maa Di Dua Na Hundi

ਮਿਹਨਤ ਦੀ ਰੁੱਤ ਕਦੇ ਖਤਮ ਨਾ ਹੁੰਦੀ
ਲੱਤਾਂ ਖਿੱਚਣ ਵਾਲਿਆਂ ਦੀ ਗਿਣਤੀ ਨਾ ਹੁੰਦੀ
ਸੜ ਜਾਂਦੇ ਜੇ ਆਹ ਰੁੱਖਾਂ ਦੀ ਛਾਂ ਨਾ ਹੁੰਦੀ
ਨਵ ਮੁੱਕ ਜਾਂਦਾ ਹੁਣ ਤਕ ਕਦੋਂ ਦਾ
ਜੇ ਨਾਲ ਮਾਂ ਦੀ ਦੁਆ ਨਾ ਹੁੰਦੀ

Rabb Kare Khair

ਗੈਰਾਂ ਵਿੱਚ ਆਪਣੇ ਦੇਖੇ
ਤੇ ਆਪਣਿਆਂ ਵਿੱਚ ਗੈਰ...
ਚੱਲ ਜਿਹੜਾ ਜੋ ਕਰ ਗਿਆ,
ਰੱਬ ਕਰੇ ਸਭਨਾਂ ਦੀ ਖੈਰ  🙏

Sara Punjab Kiven

ਪਹਿਲਾਂ ਪੰਜ ਭਰਾ ਸੀ ਸਾਂਝੇ ਚੁੱਲ੍ਹੇ
ਅੱਜ ਦੋ ਵੀ ਅੱਡ ਕਰ ਬਹਿੰਦੇ,
ਓਥੇ ਸਾਰਾ ਪੰਜਾਬ ਕਿਵੇਂ ਇਕੱਠਾ ਹੋਵੇ
ਜਿੱਥੇ ਘਰ ਦੇ ਇਕੱਠੇ ਨਾ ਰਹਿੰਦੇ,...

Kise Mulak Nu Barbad

ਕਿਸੇ ਮੁਲਕ ਨੂੰ ਬਰਬਾਦ ਕਰਨਾ ਹੋਵੇ,
ਤਾਂ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾ ਦਿਓ,
ਮੁਲਕ ਆਪਣੇ ਆਪ ਬਰਬਾਦ ਹੋ ਜਾਵੇਗਾ
~Leo Tolstoy

Zindagi jeen de tarike

ਲੋਕ ਕਿਸੇ ਲਈ ਆਪਣੀਆਂ
ਆਦਤਾਂ ਨੀ ਬਦਲਦੇ,
ਤੇ ਅਸੀਂ ਜਿੰਦਗੀ ਜੀਣ ਦੇ
ਤਰੀਕੇ ਹੀ ਬਦਲ ਦਿੱਤੇ !!!