Main launda si jad gedi
ਮੈਂ ਲਾਉਦਾ ਸੀ ਜਦੋ ਗੇੜੀ
ਤੂੰ ਵੀ ਤੱਕਦੀ ਹੁੰਦੀ ਸੀ,
ਬਿਨਾਂ ਗੱਲੋਂ ਹੀ ਕੋਲ਼ੋ ਲੰਘਦੀ
ਹੱਸਦੀ ਹੁੰਦੀ ਸੀ,
ਅੱਜ ਕਿਵੇ ਬੁਲਾਉਣੀ
ਇਹ ਸਕੀਮ ਘੜੀ ਹੁੰਦੀ ਸੀ,
ਮੈਂ ਲਾਉਦਾ ਸੀ ਥਾਂ-ਥਾਂ ਨਾਕੇ
ਤੂੰ ਨੀਵੀਂ ਪਾਈ ਹੁੰਦੀ ਸੀ.....
ਮੈਂ ਲਾਉਦਾ ਸੀ ਜਦੋ ਗੇੜੀ
ਤੂੰ ਵੀ ਤੱਕਦੀ ਹੁੰਦੀ ਸੀ,
ਬਿਨਾਂ ਗੱਲੋਂ ਹੀ ਕੋਲ਼ੋ ਲੰਘਦੀ
ਹੱਸਦੀ ਹੁੰਦੀ ਸੀ,
ਅੱਜ ਕਿਵੇ ਬੁਲਾਉਣੀ
ਇਹ ਸਕੀਮ ਘੜੀ ਹੁੰਦੀ ਸੀ,
ਮੈਂ ਲਾਉਦਾ ਸੀ ਥਾਂ-ਥਾਂ ਨਾਕੇ
ਤੂੰ ਨੀਵੀਂ ਪਾਈ ਹੁੰਦੀ ਸੀ.....
ਮੁਸੀਬਤ ਆਉਣ ਤੇ !
ਕਿਸੇ ਕੋਲੋ ਮਦਦ ਨਾ ਮੰਗੋ !
ਕਿਉ ਕਿ !
ਮੁਸੀਬਤ ਚਾਰ ਦਿਨ ਦੀ ਹੁੰਦੀ !
ਤੇ ਅਹਿਸਾਨ ਜਿੰਦਗੀ ਭਰ ਦਾ.....
Apne jism nu enna na sawaro,
O tan mitti wich hi mil jana hai.
Sawarna hai ta apni rooh nu sawaro,
Kyon ki os rooh ne hi Rabb de ghar jana hai...
ਸਾਡੇ ਸਟੇਟਸ ਤੇ ਕਿਸੇ ਦਾ ਕੀਤਾ ਹੋਇਆ
ਲਾਇਕ ਜਾਂ ਕੁਮੈਂਟ ਵੀ ਨੀਂ ਜ਼ਰਦਾ,
ਆਪ ਪਤਾ ਨੀਂ ਕਿੰਨੀਆਂ ਕੁ ਨੂੰ ਹਾਏ - ਹੈਲੋ ਕਰਦਾ,
ਤੈਨੂੰ ਪਤਾ ਮੇਰਾ ਤੇਰੇ ਬਿਨਾਂ ਨਹੀਂਓ ਸਰਦਾ,
ਫੇਰ ਵੀ ਤੂੰ ਹੋਰਾਂ ਨਾਲ ਟਾਈਮ ਪਾਸ ਕਰਦਾ