Page - 211

Oh Splendor te bethe na

Oh bhari aakad di,
eh aakad metho seh nai hundi..
Oh ''Splender'' te bethe naa,
te ''Lancer'' metho le nai hundi..... :/ :(

Rang de basanti gaun waleya

ਰੰਗ ਦੇ ਬਸੰਤੀ ਗੋਣ ਵਾਲਿਆ, ਤੂੰ ਯਾਦ ਬਹੁਤ ਆਓਣਾ ਮੇਨੂੰ
ਕਾਸ਼ ਮੈਂ ਤੇਰੇ ਟੈਮ ਤੇ ਪੈਦਾ ਹੁੰਦਾ....

ਲੋਕ ਆਪਣੇ ਫ਼ੇਵਰੇਟ ਸਿੰਗਰ ਯਾਂ ਹੀਰੋ ਦੇ ਦਸਤਖਤ ਲੈਂਦੇ ਨੇ...
ਤੇ ਮੈਂ ਤੇਰੇ ਕੋਲੋਂ ਦਸਤਖਤ ਲੈ ਕੇ ਰਖਦਾ, "ਵਿਦ ਲਵ ਭਗਤ ਸਿੰਘ"

Baajan waleya tere honsle si

ਬਾਜਾਂ ਵਾਲਿਆ ਤੇਰੇ ਹੋਂਸਲੇ ਸੀ,
ਅੱਖਾਂ ਸਾਹਮਣੇ ਸ਼ਹੀਦ ਪੁੱਤ ਕਰਵਾ ਦਿੱਤੇ
ਲੋਕੀ ਲਭਦੇ ਨੇ ਲਾਲ ਪੱਥਰਾਂ ਚੋਂ,
ਤੇ ਤੁਸੀਂ ਪਥਰਾਂ ਚ ਹੀ ਲਾਲ ਚਿਣਵਾ ਦਿੱਤੇ .

Jatt zor naal kamm karde ne

ਬਾਣੀਏ ਦਿਮਾਗ ਨਾਲ >=======>
ਜੱਟ ਜੋਰ ਨਾਲ kamm ਕਰਦੇ ਨੇ
ਬੇਗੈਰਤ ਪਿੱਠ ਤੇ >=======>
ਸੂਰਮੇ ਹਿੱਕ ਤੇ ਵਾਰ ਕਰਦੇ ਨੇ.....

Sohne hunde kaafir neetan ton

ਜੋ "ਸੋਹਣੇ" ਨੇ ਰੱਜ ਕੇ
ਓਹ ਹੁੰਦੇ "ਕਾਫ਼ਿਰ" ਨੀਤਾਂ ਤੋਂ
ਅਸੀਂ "ਕੰਜਰ" ਚੰਗੇ ਹਾ
ਤੇਰੇ ਉਨ੍ਹਾ "ਸ਼ਰੀਫਾਂ" ਤੋਂ......!!!