Jattan de bullet dhoodan pattde
JaTTa de ਬੁਲੇਟ ਧੂੜਾ ਪੁਟਦੇ__
ਨੀ ਮੰਹਿਗਾ ਭਾਵੇ____ਤੇਲ ਹੋ ਗਿਆ,
ਨੀ ਤੇਰੇ ਰੂਪ ਦੇ ਲੜਾਈਆ ਝਗੜੇ____
ਨੀ ਅੱਧਾ ਪਿੰਡ ਜੇਲ ਹੋ ਗਿਆ ___
JaTTa de ਬੁਲੇਟ ਧੂੜਾ ਪੁਟਦੇ__
ਨੀ ਮੰਹਿਗਾ ਭਾਵੇ____ਤੇਲ ਹੋ ਗਿਆ,
ਨੀ ਤੇਰੇ ਰੂਪ ਦੇ ਲੜਾਈਆ ਝਗੜੇ____
ਨੀ ਅੱਧਾ ਪਿੰਡ ਜੇਲ ਹੋ ਗਿਆ ___
ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ,
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨ
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਜੱਟ ਦਾ ਮੜਕਾਂ ਦੇ ਨਾਲ ਤੁਰਨਾ......
ਸੱਭ ਤੋਂ ਸੋਹਣਾ ਪਹਿਰਾਵਾ ਤੇਰਾ, ਤੂੰ ਮਾਣ ਏਸ ਤੇ ਕਰਿਆ ਕਰ !
ਚੁੰਨੀ ਤਾਂ ਬਖਸ਼ੀ ਇਜ਼ਤ ਹੈ, ਇਹਨੂੰ ਹਰ ਦਮ ਸਿਰ ਤੇ ਧਰਿਆ ਕਰ !
ਸ਼ੇਰ ਬੱਚੀਏ ਭੱਲਕੇ ਤੋਰ ਤੂੰ ਮਿਰਗਾਂ ਦੀ, ਪੱਛਮੀ ਤਰਜ਼ ਦਿਆਂ ਰੈਮਪਾਂ ਤੇ,
ਤੂੰ ਕੈਟ ਵਾਕ ਨਾਂ ਕਰਿਆ ਕਰ, ਨਾਂ ਤੋਰ ਬਿੱਲੀ ਦੀ ਤੁਰਿਆ ਕਰ !
ਝੂਠੇ ਮਾਣ ਸਨਮਾਨ ਦੇ ਵਿਚ ਤੂੰ ਯਾਰਾ,
ਐਵੇ ਪਾਉਂਦਾ ਫਿਰਦਾ ਖਿਲਾਰਾ..
ਤੇਰੀ ਕੀ ਪਹਿਚਾਣ ਏ ਯਾਰਾ,
ਹੱਡ, ਮਾਸ ਤੇ ਜਾਨ ਏ ਯਾਰਾ.....