Page - 227

Mitra naal celebrate karde aa

ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ
ਬਾਈ S.D. Coleg ਵਿਚ ਪੜਦੇ ਹਾਂ
ਕੁੜੀ ਕਲਾਸ ਕੋਈ ਫ਼ਸਦੀ ਨਹੀੰ
ਇਸ ਲਈ g.t. Road ਤੇ ਸਾਰਾ ਟਾਈਮ ਖੜਦੇ ਹਾਂ
ਕਲਾਸ ਵਿੱਚ ਨਾ ਕੋਈ ਨ੍ਲਾਇਕ ਨਾ ਕੋਈ ਹੋਸ਼ਿਆਰ
ਪਰ ਪੇਪਰਾਂ ’ਚ ਇਕ-ਦੂਜੇ ਦੀ ਪੂਰੀ ਮਦੱਦ ਕਰਦੇਂ ਹਾਂ
ਨਤੀਜਾ ਚੰਗਾ ਆਵੇ ਜਾਂ ਮਾੜਾ
ਮਿੱਤਰਾਂ ਨਾਲ ਪੂਰਾ ਸੈਲੀਬਰੇਟ ਕਰਦੇਂ ਹਾਂ..

Koi kehnda rabb gariba da

Koi kehnda rabb gariba da,
koi kehnda rabb badnasiba da,
par tere varga yaar pa ke injh lagda
jive rabb mere varge khush nasiba da...

Mein Naukar Tere Dar Daa

ਮੈਂ ਨੌਕਰ ਤੇਰੇ ਦਰ ਦਾ__ ਭਾਂਵੇ ਪੈਰਾਂ ਵਿੱਚ ਲਤਾੜ__
ਮੈਂ ਕੁੱਤਾ ਸਾਂਈ ਜੀ ਤੇਰਾ__ਭਾਂਵੇ ਖੱਲ ਮੇਰੀ ਖਿੱਚ ਉਤਾਰ__
ਹਰ ਸਾਹ ਵਿੱਚ ਸਜਦਾ ਤੈਨੂੰ__ਹਰ ਧੜਕਣ ਵਿੱਚ ਤੇਰਾ ਦੀਦਾਰ__
ਤੇਰੇ ਟੁਕੜਿਆਂ ਤੇ ਹਾਂ ਪਲਦਾ__ਤੇਰੇ ਨਸ਼ੇ ਦਾ ਚੜੇ ਖੁਮਾਰ_

Yaar Tera Shaunki Kaale Maal Da

ਨਸ਼ਿਆਂ ਚੋਂ ਨਸ਼ਾ ਨਹੀਂ ਫੀਮ ਨਾਲ ਦਾ ,
ਅੰਗ-ਅੰਗ ਜਾਵੇ ਅੱਗ ਬਾਲਦਾ ,
ਪਹਿਲੀ ਅੱਖ ਦੂਜੀ ਮੁੱਛ ਪਾਵੇ ਰੋਹਬ ਕਮਾਲ ਦਾ ,
ਐਂਵੇ ਤਾਂ ਨੀ ਯਾਰ ਤੇਰਾ ਸ਼ੌਂਕੀ ਕਾਲੇ ਮਾਲ ਦਾ_

Ajj Kal De Munde Kudiyaan

ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ