Pyar naal jehda milda
ਦਿਲ ਦੇ ਆ ਸੱਚੇ
ਗੱਲ ਮੂੰਹ ਤੇ ਬੋਲ ਦਈਦੀ ।
ਜਿਹੜਾ ਮਿਲਦਾ ਪਿਆਰ ਨਾਲ
#Zindagi ਕਿਤਾਬ ਵਾਂਗ ਖੋਲ ਦਈਦੀ
ਦਿਲ ਦੇ ਆ ਸੱਚੇ
ਗੱਲ ਮੂੰਹ ਤੇ ਬੋਲ ਦਈਦੀ ।
ਜਿਹੜਾ ਮਿਲਦਾ ਪਿਆਰ ਨਾਲ
#Zindagi ਕਿਤਾਬ ਵਾਂਗ ਖੋਲ ਦਈਦੀ
Chann Di Chahat Ta Sabh Nu Hundi Ae
Par Koi Taare Nu Apna Bnauda Hai...
Chann Nu Ta Sare Hi Apna Aakh Dinde Ne
Par Taara Hi Kise Ikk Da Khaunda Hai....
ਕਰਕੇ ਅੜਬ ਮੁੰਡੇ ਨਾਲ #Love,
ਪੈਰ ਪਿੱਛੇ ਕਿਦਾਂ ਧਰ ਜਾਏਂਗੀ,
ਨਖਰੇ ਤਾਂ #Jatt ਨੇ #ਕਿਸਮਤ ਨੂੰ ਨਹੀਂ ਕਰਨ ਦਿੱਤੇ,
ਕਮਲੀਏ ! ਤੂੰ ਕਿਦਾਂ ਕਰ ਜਾਏਂਗੀ !!!
ਕੁੜੀ :- #ਵਿਆਹ ਦੇ ਵਾਅਦੇ ਕਰਕੇ ਕਿਉਂ ਤੋੜਦਾ ਏ
ਆਪਣੇ ਕਹੇ ਅਲਫਾਜ਼ਾਂ ਨੂੰ ਕਿਉ ਤੂੰ ਮੋੜਦਾ ਏ
ਮੁੰਡਾ :-ਤੈਥੋ #ਜਾਨ ਵਾਰਦਾ ਹਾਂ ਜੱਟੀਏ ਨੀ ਕਾਹਨੂੰ ਮਨ ਡੋਲਦੀ ਏ
ਕੰਨਾਂ ਦੀ ਕੱਚੀ ਨਾ ਬਣਿਆ ਕਰ ਇਹ ਦੁਨੀਆ ਝੂਠ ਬੋਲਦੀ ਏ...