Page - 238

Pal Wich Rishta Tod Gayi

main tere bina nhi reh sakdi
eh kehna sokha si tere layi
koi dushman vi nahi kar sakda
jo tu kar ditta mere layi
ikk pal vich rishta tod gayi
kinna sokha kamm si eh tere layi...

ਮੈਂ ਤੇਰੇ ਬਿਨ ਨਹੀ ਰਹਿ ਸਕਦੀ
ਇਹ ਕਹਿਣਾ  ਸੌਖਾ ਸੀ ਤੇਰੇ ਲਈ
ਕੋਈ ਦੁਸ਼ਮਨ ਵੀ ਨਹੀ ਕਰ ਸਕਦਾ
ਜੋ ਤੂੰ ਕਰ ਦਿੱਤਾ ਮੇਰੇ ਲਈ
ਇੱਕ ਪਲ ਵਿਚ ਰਿਸ਼ਤਾ ਤੋੜ ਗਈ
ਕਿੰਨਾ ਸੌਖਾ ਕੰਮ ਸੀ ਇਹ ਤੇਰੇ ਲਈ....

Ajeeb Zehr Ohdian Yaadan Wich

Ajeeb Jeha Zehar Aa Ohdian Yaadan Wich
Lagda Sari Umar Langh Jaani Mardya Mardyan
Pata Nahi Ohnu Kad Hona Ehsas Mere Pyar Da
Meri Umar Beet Challi Ohnu Kardyan Kardeyan....

ਅਜੀਬ ਜਿਹਾ ਜ਼ਹਿਰ ਆ ਉਹਦੀਆਂ ਯਾਦਾਂ ਵਿਚ
ਲਗਦਾ ਸਾਰੀ ਉਮਰ ਲੰਘ ਜਾਣੀ ਮਰਦਿਆਂ ਮਰਦਿਆਂ
ਪਤਾ ਨਹੀ ਉਹਨੂੰ ਕਦ ਹੋਣਾ ਇਹਸਾਸ ਮੇਰੇ ਪਿਆਰ ਦਾ
ਮੇਰੀ ਉਮਰ ਬੀਤ ਚੱਲੀ ਉਹਨੂੰ ਕਰਦਿਆਂ ਕਰਦਿਆਂ....

 

Zindagi ch fer mulakaat hove

Kaash kade Zindagi ch tere naal fer mulakat hove
tere kite hoye gunaha utte galbaat hove
jehde laye tu Dil ute fatt tainu kalla kalla ginava
kaash kde teri keeti te tainu rajj ke ruavan...

ਕਾਸ਼ ਕਦੇ ਜਿੰਦਗੀ ਚ ਤੇਰੇ ਨਾਲ ਫੇਰ ਮੁਲਾਕਾਤ ਹੋਵੇ
ਤੇਰੇ ਕੀਤੇ ਹੋਏ ਗੁਨਾਹਾਂ ਉੱਤੇ ਗੱਲਬਾਤ ਹੋਵੇ
ਜਿਹੜੇ ਲਾਏ ਤੂੰ ਦਿਲ ਉੱਤੇ ਫੱਟ ਤੈਨੂੰ ਕੱਲਾ ਕੱਲਾ ਗਿਨਾਵਾਂ
ਕਾਸ਼ ਕਦੇ ਤੇਰੀ ਕੀਤੀ ਤੇ ਤੈਨੂੰ ਰੱਜ ਕੇ ਰੁਆਵਾਂ...

Tu fasgi kise hor naal

Laake Shokini Att Di,
Teri gali cho langda c main Tohar naal,
Bandriye!

Mere 2 mahine gaal ke,
Tu fasgi kise hor naal.... :/ :P

Jhootha si ohda har vaada

Jihnu chahea yaaro asin zindagi ton jada,
Jhootha niklea yaaro ohda har ikk vaada__
Kehndi hundi oh tainu kde chad k na jaaungi,
Jitho maut mud jave otho takk tera saath nibhaungi__

ਜੀਹਨੂੰ ਚਾਹਿਆ ਯਾਰੋ ਅਸੀਂ ਜਿੰਦਗੀ ਤੋਂ ਜਾਦਾ
ਝੂਠਾ ਨਿਕਲਿਆ ਯਾਰੋ ਉਹਦਾ ਹਰ ਇੱਕ ਵਾਦਾ
ਕਹਿੰਦੀ ਹੁੰਦੀ ਉਹ ਕਦੇ ਤੈਨੂੰ ਛੱਡ ਕੇ ਨਾ ਜਾਊਂਗੀ
ਜਿਥੋਂ ਮੌਤ ਮੁੜ ਜਾਵੇ ਉਥੋਂ ਤੱਕ ਤੇਰਾ ਸਾਥ ਨਿਭਾਉਂਗੀ...