Page - 239

Par Kise Da Bura Nahi Chahiya

ਅਸੀਂ ਤਾਂ ਸੱਜਣਾ ਉਹ ਦੀਵੇ ਹਾਂ,
ਜਿਸਨੂੰ ਜਿਨੀਂ ਜਰੂਰਤ ਪਈ ਉਨਾਂ ਜਲਾਇਆ,
ਮਤਲਬ ਨਿਕਲਿਆ ਤੇ ਫੂਕ ਮਾਰ ਕੇ ਬੁਝਾਇਆ.
ਧੋਖੇ ਹੁੰਦੇ ਆਏ ਨੇਂ ਬਹੁਤ ਮੇਰੇ ਨਾਲ
ਪਰ ਸੱਚ ਜਾਣੀਂ ਇਸ ਦਿਲ ਨੇਂ
ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ. ♡

Ajehe Yaar Da Ki Faida

ਉਹਦੇ Hassan ਦਾ ਵੀ ਕੀ ਫਾਇਦਾ,
ਜਿਹਨੂੰ ਪਤਾ ਨਾ ਹੋਵੇ ਰੋਣ ਦਾ,
ਅਜਿਹਾ ਯਾਰ ਵੀ ਜਿੰਦਗੀ ਚ੍ ਕੀ ਕਰਨਾ,
ਜਿਹਦਾ ਡਰ ਨਾ ਹੋਵੇ ਖੋਣ ਦਾ....

Mandeer Status Copy Kardi Aa

ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
:
:
ਪਰ ਇਹ ਸੋਚ ਕੇ #Cancel ਕਰਤਾ,
ਕੇ ਸਾਰੀ ਮੰਡੀਰ ਤਾਂ ਮੇਰੇ #Status Copy ਕਰਦੀ ਆ..... :D

Dil Utte Maari Satt Ni

Tera umran da sath si mere pyar da mukaam
rabb naalo v pehla sda lya tera naam
meri galti si tainu samjhia sassi
tu na nikli sahiba naalo ghat ni
jinna tere pyar utte karde si maan
oni dunghi dil utte maari satt ni....

Ajj Takk Tu Ditta Ki

ਸਹੇਲੀ ਕਹਿੰਦੀ:-
ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ?
ਮੈਂ ਕਿਹਾ ਲੈ ਲਾ ਫਿਰ...
ਨੀਤਾਂ ਨਾਲ ਮੁਆਦਾਂ Free
ਤੇ ਬੂਟਾਂ ਨਾਲ ਜੁਰਾਬਾਂ Free