Page - 361

Tu Jind Tu Hi Jaan Sajjna

ਤੇਰੇ ਕਰਕੇ ਜੀਉਦੇ ਆਂ ਸੱਜਨਾ__
ਤੇਰੇ ਤੇ ਹੀ ਸਾਨੂੰ ਰੱਬ ਜਿੰਨਾਂ ਮਾਣ ਸੱਜਣਾ <3
ਤੇਰੇ ਸਾਹਾਂ ਨਾਲ ਚੱਲਦੇ ਸਾਹ ਮੇਰੇ__
ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਸੱਜਣਾ <3

Sade Dil ch teri hi murat

Karde haan pyar tainu jaano vadh ke
tu sajjna teri saha ton vadh jrurat ae
loki karde ne pooja os rabb di
Sade Dil ch teri hi murat ae <3

Tere Naal Guzare Din Ni Bhullne

ਦਿਲ ਵਿੱਚੋ ਕੱਢ ਸਾਨੂੰ ਕੀਤਾ ਬੜੀ ਦੂਰ ਨੀ,
ਇੱਕ ਨਾ ਇੱਕ ਦਿਨ ਤੂੰ ਆਵੇਂਗੀ ਜਰੂਰ ਨੀ.
ਕੱਟ ਲੈਣੀ ਜਿੰਦ ਤੇਰੀ ਯਾਦ ਦੇ ਸਹਾਰੇ ਨੀ,
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ...

ਮੋੜ ਦਿੱਤਾ ਪਿਆਰ ਵਾਲਾ ਸਾਡਾ ਪਹਿਲਾ ਖ਼ਤ ਨੀ,
ਉਦੋਂ ਕਾਹਤੋ ਪੂਰਦੀ ਹੁੰਦੀ ਸੀ ਮੇਰਾ ਪੱਖ ਨੀ,
ਤੇਰੇ ਸੀ ਉਹ ਵਾਅਦੇ ਜਾਂ ਝੂਠੇ ਸੀ ਉਹ ਲਾਰੇ ਨੀ
ਭੁੱਲਣੇ ਨੀ ਦਿਨ ਤੇਰੇ ਨਾਲ ਜੋ ਗੁਜਾਰੇ ਨੀ...

Amrinder Gill Salera Rang

ਹੱਥ ਕੰਮ ਨੂੰ ਨਾ ਲਾਵਾਂ ਤੰਦ ਚਰਖ਼ੇ ਨਾ ਪਾਵਾਂ
ਕਿਵੇਂ ਦਿਲ ਨੂੰ ਮੈ ਰੋਕਾਂ ਆਉਣ ਤੇਰੀਆ ਈ ਸੋਚਾਂ
ਅੱਖ ਵੈਰੀਆ ਰਤਾ ਨੀ ਮੇਰੀ ਲੱਗਦੀ
ਕਾਹਤੋਂ ਨਿੰਦਿਆਂ ਸਲੇਰਾ ਰੰਗ ਵੇ
ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ...

Zindgi ch dukhan lai thaan nahin

ਵੇ ਐਵੇਂ ਛੇੜ ਨਾਂ ਤੂੰ ਹੁਣ ਇਸ ਟੁੱਟੇ ਦਿਲ ਦੀਆਂ ਤਾਰਾਂ ਨੂੰ
ਆਰਾਮ ਕਿਥੋਂ ਆਉਣਾ ਹੁਣ ਸਾਨੂੰ ਇਸ਼ਕ਼ ਬਿਮਾਰਾਂ ਨੂੰ
ਡੁੱਬੇ ਬੈਠੇ ਅਧ ਵਿਚਕਾਰ ਕੋਈ ਮਿਲਿਆ ਮਲਾਹ ਨਹੀ
ਵੇ ਕਮਲੀ ਪ੍ਰੀਤ ਦੀ ਜਿੰਦਗੀ 'ਚ ਹੋਰ ਦੁਖਾਂ ਲਈ ਥਾਂ ਨਹੀਂ