Tainu Aunda Maza Dil Todan Da
ਮੈਂ ਚਾਹੁੰਦਾ ਸੀ ਪਿਆਰ ਮੇਰਾ, ਬਣ ਜਾਵੇ ਇਕ ਮਿਸਾਲ ਨਵੀਂ,
ਤੈਨੂੰ ਆਉਂਦਾ ਮਜ਼ਾ ਦਿਲ ਤੋੜਨ ਦਾ, ਨਿੱਤ ਕਰਦੀ ਮੰਜਿਲ ਦੀ ਭਾਲ ਨਵੀਂ,
ਅਸੀਂ ਪਾਗਲ ਹੋਏ ਤੇਰੇ ਬਿਨ, ਪਿਆਰ 'ਚ ਝੱਲਾ ਬਣ ਖੇਡਾਂ ਨੀਂ
ਜਿਵੇ ਗਿਰਗਟ ਬਦਲੇ ਰੰਗਾਂ ਨੂੰ, ਤੂੰ ਬਦਲ ਗਈ ਏਦਾਂ ਨੀਂ

ਜਿਹੜੀ ਦਿਲ ਮੇਰੇ ਦੀ Raani ਸੀ,
ਉਹਦੇ ਨਾਲ ਮੈਂ ਆਪ ਖਲੋਤਾ ਨਈ__
ਗੱਲਾਂ ਈ Jatt ਕਰਦਾ ਏ
ਉੰਝ ਆਪ ਵੀ ਦੁੱਧ ਦਾ ਧੋਤਾ ਨਈ_
ਜੇ ਮੇਰੇ ਵੱਸ ਹੋਵੇ ਅੱਖੀਆਂ ਵਿਚ ਪਾ ਕੇ ਮੈਂ,
ਇਹ ਚੰਦਰੀ ਦੁਨੀਆ ਤੋਂ ਰੱਖ ਲਵਾਂ ਲੁਕਾ ਕੇ ਮੈਂ,
ਨਾ ਦਿਲ ਦੀ ਕਹਿ ਹੋਵੇ, ਨਾ ਦੂਰੀ ਸਹਿ ਹੋਵੇ,
ਨਾ ਦਿਲ ਦੀ ਕਹਿ ਹੋਵੇ, ਨਾ ਦੂਰੀ ਸਹਿ ਹੋਵੇ,
ਕੋਸ਼ਿਸ਼ ਮੈਂ ਕਰਦੀ ਆਂ, ਤੈਨੂੰ ਹਾਲ ਸੁਣਾਉਣ ਲਈ,
ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ,
ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ <3
ਕੁੜੀਆਂ ਦੇ ਵਿਚ ਤੇਰੀ ਵੱਖਰੀ ਚੜਾਈ ਐ,
ਤਾਂ ਹੀ #Facebook ਉੱਤੇ ਨੀ ਤੂੰ ਫੋਟੋ ਨਵੀਂ ਪਾਈ ਐ,
ਨਾਲੇ ਰੋਜ਼ ਹੀ #Status Upload ਕਰਦੀ,
ਨੀ ਤੂੰ I-Phone ਵਾਲੀ ਹੋ ਗਈ,
1100 ਵਾਲੇ ਨਾਲ ਕਿੱਥੇ ਗੱਲ ਕਰਦੀ....
Jo kite si vaade umran de
Oh hun kamzor ho gaye
....
Nazar ta ohi aa
par tere nazariye hor ho gaye...