Akhiyan Ton Door Na

ਸਾਹਾਂ ਵਰਗਿਆ ਸੱਜਣਾ ਵੇ,
ਕਦੇ ਅੱਖੀਆਂ ਤੋਂ ਨਾ ਦੂਰ ਹੋਵੀਂ
ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ,
ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀਂ !!!
ਸਾਹਾਂ ਵਰਗਿਆ ਸੱਜਣਾ ਵੇ,
ਕਦੇ ਅੱਖੀਆਂ ਤੋਂ ਨਾ ਦੂਰ ਹੋਵੀਂ
ਜਿੰਨਾ ਮਰਜ਼ੀ ਹੋਵੇ ਦੁੱਖ ਭਾਵੇਂ,
ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀਂ !!!
ਉਸ ਨੂੰ ਚਾਹਿਆ ਤਾਂ ਬਹੁਤ ਸੀ,
ਪਰ ਉਹ ਮਿਲਿਆ ਹੀ ਨਹੀ...
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,
ਫਾਸਲਾ ਮਿਟਿਆ ਹੀ ਨਹੀਂ !!!
ਪਿਆਰ ਹੋਵੇ ਤਾਂ
ਹੱਥ 🖐 ਤੇ ਅੱਖ 👁 ਵਰਗਾ,
ਕਿਉਂਕਿ ਜਦੋਂ ਹੱਥ 🖐 ਤੇ ਸੱਟ ਲਗਦੀ ਏ...
ਤਾਂ ਅੱਖ਼ 👁 ਰੋਦੀ ਏ 😢,
ਜਦ ਅੱਖ ਰੋਂਦੀ ਏ,
ਤਾਂ ਹੱਥ ਹੰਝੂ ਪੂੰਝਦੇ ਹਨ 👍...
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ
ਵੀ ਤੁਹਾਡੀ ਗੱਲ ਨਹੀਂ ਸੁਣਦਾ ਤਾਂ
ਸਮਝ ਲਵੋ ਕਿ ਉਸ ਦੀ #ਜ਼ਿੰਦਗੀ ਵਿੱਚੋਂ
ਤੁਹਾਡੀ ਲੋੜ ਤੇ ਦਿਲ ਵਿੱਚੋਂ
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇ !!!
Chithi likh de nu kalam puchan laggi,
tu kis nu dard sunaun lagga,
koi tainu v yaad karda hai,
k aive hi apna waqt guwaun lagga !!!