Page - 435

Kuch Dost Zindagi De Harf Ban Gaye

ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ,
ਕੁਝ ਮੇਰੀ #ਯਾਰੀ ਪਰਖ ਗਏ,
ਲੱਖ ਬੁਰਾ ਕਿਹਾ ਪਰ ਰੁੱਸੇ ਨਾ,
ਕੁਝ ਬਿਨਾ ਕਹੇ ਹੀ ਹਰਖ ਗਏ,
ਕੁਝ ਵਾਰਦੇ ਸੀ ਜਾਨ ਮੇਰੇ ਤੋਂ,
ਕੁਝ ਆਈ ਮੁਸੀਬਤ ਸਰਕ ਗਏ,
ਕੁਝ ਜਖਮ ਦਿੰਦੇ ਵੀ ਥੱਕੇ ਨਾ,
ਕੁਝ ਸੀਨਾ ਬੰਨ ਕੇ ਤੜਫ ਗਏ,
ਉਹ ਦੋਸਤ ਮੈਨੂੰ ਕਦੇ ਨਹੀਂ ਭੁੱਲਣੇ
ਜੋ ਬਣ ਜਿੰਦਗੀ ਦੇ ਹਰਫ ਗਏ..

Kahton Banda Zulm Kmaunda

ਕਾਹਤੋਂ ਬੰਦਾ ਜੁਲਮ ਕਮਾਉਂਦਾ, ਕਿਉਂ ਦੂਜੇ ਨੂੰ ਲੁੱਟਦਾ ਏ,
ਨੀਤ ਦਾ ਭੁੱਖਾ ਰੱਜਦਾ ਨਈਂਓ, ਸਕਿਆਂ ਦਾ ਗ਼ਲ ਘੁੱਟਦਾ ਏ,

ਖਾਲੀ ਆਇਆ ਖਾਲੀ ਜਾਣਾ, ਸਭ ਕੁੱਝ ਇੱਥੇ ਈ ਧਰ ਜਾਣਾ,
ਬੰਦਾ ਇਹ ਨਹੀਂ ਸੋਚਦਾ, ਆਖਿਰ ਇੱਕ ਦਿਨ ਮਰ ਜਾਣਾ.....

Guruan di dharti te khull gya theka

Jatt ਖੁਦਕੁਸ਼ੀਆਂ Karde,
ਭੈੜਾ Bada ਕਰਜ Da ਸੇਕਾ__
.
.
ਗੁਰੂਆਂ Di #ਧਰਤੀ Te ਖੁੱਲ Gya
ਪੈਰ Pair ਤੇ #ਠੇਕਾ__  :/

Bharat ch Gadhe desh chlaunde ne

#ਅਮਰੀਕਾ :- "ਸਾਡੇ ਕੁੱਤੇ ਫੁੱਟਬਾਲ ਖੇਡਦੇ ਆ "
.
#ਜਪਾਨ :- "ਸਾਡੀ ਮੱਛੀਆਂ ਡਾਂਸ ਕਰਦੀਆ ਨੇ "
.
#ਚੀਨ :- "ਸਾਡੇ ਹਾਥੀ ਸਾਇਕਲ ਚਲਾਉਂਦੇ ਆ "
.
#ਭਾਰਤ :- "ਸਾਡੇ ਗਧੇ ਦੇਸ਼ ਚਲਾਉਂਦੇ ਆ :D :P

Tere naal gujare pal bhulaye ni jande

Tere naal gujare pal bhulaye ni jande,
bin tere din raat hun langhaye ni jande,

har tara de mity jande zakham jism de,
Par Dil te lage fatt kade mitaye ni jande...