Munde kudian layi mod te khad jande ne
ਅੱਜ ਕੱਲ ਦੇ ਮੁੰਡੇ ਕੁੜੀਆਂ ਦੇ ਲਈ
ਘੰਟਾ ਘੰਟਾ ਮੋੜ ਤੇ ਖੜ੍ਹ ਜਾਂਦੇ ਨੇ___
.
.
.
.
ਪਰ ਅਰਦਾਸ ਵਿੱਚ ਕੋਈ
10 ਮਿੰਟ ਖੜ੍ਹ ਕੇ ਵੀ ਨੀ ਰਾਜੀ_ !!!
ਅੱਜ ਕੱਲ ਦੇ ਮੁੰਡੇ ਕੁੜੀਆਂ ਦੇ ਲਈ
ਘੰਟਾ ਘੰਟਾ ਮੋੜ ਤੇ ਖੜ੍ਹ ਜਾਂਦੇ ਨੇ___
.
.
.
.
ਪਰ ਅਰਦਾਸ ਵਿੱਚ ਕੋਈ
10 ਮਿੰਟ ਖੜ੍ਹ ਕੇ ਵੀ ਨੀ ਰਾਜੀ_ !!!
ਤੂੰ 1 ਵਾਰੀ NAZAR ਭਰ Ke ਤੱਕ ਸਾਨੂੰ
ਤੈਨੂੰ ਤੱਕਦਿਆਂ ਤੱਕਦਿਆਂ ਹੋ ਜਾਣਾ,
ਜੋ ਸਾਨੂੰ ਤੇਰੇ ਨਾਲ ਹੋਇਆ ਆ ,
ਉਹ ਤੈਨੂੰ ਵੀ ਸਾਡੇ ਨਾਲ ਹੋ ਜਾਣਾ __ <3
ਵਾਂਗ ਸ਼ੇਰ ਦੇ ਇੱਕ ਇੱਕ ਸਿੰਘ ਹੁੰਦਾ,
ਭਾਵੇ ਗਿਣਤੀ ਕਰ ਲੱਖ ਲੱਖ ਹਜਾਰਾਂ ਦੀ,
ਰੂਹ ਗਰਮ ਰਹੀ, ਮੁੱਢ ਤੋ ਸਿੱਖ ਸਰਦਾਰਾਂ ਦੀ,
ਮਾੜਾ ਤੱਕੀਏ ਨਾ, ਮਾੜਾ ਕਹੀਏ ਨਾ,
ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ,
ਜਾਨ ਦੇ ਸਕਦੇ ਹਾਂ ਕਿਸੇ ਦੀ ਆਬਰੂ ਲਈ,
ਇਹੀ ਕਹਾਣੀ ਸਾਡੀਆਂ ਦਸਤਾਰਾਂ ਦੀ..!!!
ਕਲੀ #ਯਾਰੋ ਹੁਣ ਕੋਈ ਗਾਉਂਦਾ ਨਹੀਂ
ਤੂੰਬੀ ਹੁਣ #ਯਮਲੇ ਵਾਂਗੂ ਕੋਈ ਵਜਾਉਂਦਾ ਨਹੀਂ,
#ਡਿਸਕ "ਚ" ਕਲੀ ਪੁਛੋ ਕੇਹੜੀ ਮਾਂ ਨੇ ਸਿਖਾ ਦਿੱਤੀ #ਸ਼ੈਰੀ ਨੂੰ
#ਬਿੰਦਰਖੀਏ ਵਾਂਗੂ ਯਾਰੋ ਹਿੱਕ ਦਾ ਜੋਰ ਕੋਈ ਲਾਉਂਦਾ ਨਹੀਂ,
ਗਾਇਕੀ ਦਾ ਬੇੜਾ ਗਰਕ ਕੀਤਾ #ਗਿਪੀ, #ਜੈਜੀ , #ਹਨੀ ਵਰਗੇ ਲੰਡੂਆਂ ਨੇ
"ਕੌਸ਼ਿਕ" ਕਲਾਕਾਰ ਪੈਸੇ ਪਿੱਛੇ ਆਪਣਾ ਜਮੀਰ ਕਦੇ ਗਿਰਾਉਂਦਾ ਨਹੀਂ ... (y)
ਇੱਕ ਕੁੜੀ ਸਾਨੂੰ ਕਰਦੀ Pyar ਸੀ,
ਸਾਨੂੰ ਵੀ ਤਾਂ ਹੋਏਆ ਇਸ਼ਕ ਦਾ ਬੁਖਾਰ ਸੀ,
ਸਾਨੂੰ ਤੱਕ-ਤੱਕ ਨੀਵੀਂ ਪਾ ਕੇ ਹੱਸਦੀ ਸੀ ਉਹ,
ਲੱਗਾ ਸਾਨੂੰ ਕਰਦੀ #Pyar ਦਾ ਇਜਹਾਰ ਸੀ,
.
ਪਰ ਉਹ ਤਾਂ ਬਾਅਦ 'ਚ ਪਤਾ ਲੱਗਾ
ਓਹ ਤਾਂ ਪਾਗਲਖਾਨੇ ਤੋਂ ਫ਼ਰਾਰ ਸੀ..... xD :P