Page - 464

Fer baad ch Miss U Kehndi aa

Oh ਆਪਣੇ Khyalan ਵਿੱਚ Rehndi aa ..
Hamesha ਆਪਣੇ #MOBILE ਤੇ Laggi rehndi aa _

Pehlan ਸਾਨੂੰ #Ignore ਕਰ Ke
ਫਿਰ Baad 'ਚ Miss U - #MissU kehndi aa .... <3

Sade vall jehdi Pyar naal takki si

ਓਸ ਕੁੜੀ ਲਈ ਅਸੀਂ #ਦਿਲ 'ਚ ਜਗ੍ਹਾ ਰੱਖੀ ਸੀ,
ਸਾਡੇ ਵੱਲ ਜਿਹੜੀ #Pyar ਨਾਲ ਤੱਕੀ ਸੀ,
.
ਸੋਚਿਆ ਸੀ ਉਸਨੂੰ ਦਿਲ 'ਚ ਬਿਠਾਵਾਂਗੇ,
ਪਰ ਉਸਦੀ ਤਾਂ ਪਹਿਲਾਂ ਹੀ #ਵਿਆਹ ਦੀ ਤਰੀਕ ਪੱਕੀ ਸੀ... :P

Rabb ton pehla tera naa lainde rahe

ਸਾਡੇ ਹੱਥਾਂ ਦੀ ਤੂੰ ਬਣ ਕੇ ਲਕੀਰ ਲੁੱਟਿਆ ,
ਦੁੱਖ ਏਹੀਓ ਯਾਰਾ #ਦਿਲ ਤੇਰੇ ਹੱਥੋਂ ਟੁੱਟਿਆ
ਅਸੀਂ ਤੇਰੇ ਅੱਗੇ ਧੁੱਪ ਨੂੰ ਵੀ ਛਾਂ ਕਹਿੰਦੇ ਰਹੇ
ਸਾਡੇ ਕੋਲੋ #ਰੱਬ ਯਾਰਾ ਤਾਂ ਰੁੱਸਿਆ
ਅਸੀਂ ਉਹਦੇ ਤੋ ਵੀ ਪਹਿਲਾਂ ਤੇਰਾ ਨਾਂ ਲੇਂਦੇ ਰਹੇ... :(

Khwab le ke naina terean ch samo jana

ਥੋੜੇ ਦਿਨ ਦੂਰ ਤੈਥੋਂ, ਕੋਲ ਤੇਰੇ ਹੋ ਜਾਣਾ
ਆਉਂਦਾ ਜਾਂਦਾ ਸਾਹ ਯਾਰਾ ਨਾਂ ਤੇਰੇ ਹੋ ਜਾਣਾ,
ਤੇਰਾ ਆਉਣਾ ਤੈਨੂੰ ਪਾਉਣਾ ਤਕ਼ਦੀਰ ਹੋਵੇ ਹਰ ਜਨਮ ਮੇਰੀ
ਏਹੀ ਖਵਾਬ ਲੈਕੇ "ਰੋਹਿਤ" ਨੇਂ ਨੈਣਾ ਤੇਰਿਆਂ 'ਚ ਯਾਰਾ ਸਮੋ ਜਾਣਾ <3

Zindagi sohni hai sanu jeena nahi aunda

Zindagi sohni hai sanu jeena nahi aunda
har cheez ch nasha hai sanu peena nhi aunda
Asin chad ke sari duniya nu khush haan
par ikk tere bina sanu jeena nhi aunda....!!!