Page - 484

Zindagi adhuri ohde mel ton bina

♥♥ JiVe bHuJ JanDa DeeVa
#RabbA TaLe tOn bINa ____

____ eDan #ZinDaGi ADhuRi
ohDe MeL tOn bINa ♥♥
♥♥♥♥♥♥♥♥♥♥♥♥♥♥♥♥

Dukh yaar de kite pith vaar da hunda

ਹਿੱਕ ਤੇ ਵੱਜੀ ਗੋਲੀ ਦਾ
ਇੰਨਾ #ਦੁੱਖ ਨਹੀਂ ਹੁੰਦਾ _

ਜਿੰਨਾ ਦੁੱਖ ਯਾਰ ਦੁਆਰਾ ਕੀਤੇ ਗਏ
ਪਿਠ ਪਿੱਛੇ ਵਾਰ ਦਾ ਹੁੰਦਾ___ !!!

Sade dil wich full muhabbatan de

ਸਾਡੇ #ਦਿਲ ਵਿਚ ਫੁੱਲ #ਮੁਹੱਬਤਾਂ ਦੇ <3
ਸਾਰੀ #ਜਿੰਦਗੀ ਤੇਰੇ ਲਈ ਲੱਗੇ ਰਹਿਣਗੇ
.
ਜਦੋਂ ਮਰਜੀ ਆ ਕੇ ਤੋੜ ਲਈਂ....
ਸਾਰੀ #ਜਿੰਦਗੀ ਤੈਨੂੰ ਆਪਣਾ ਕਹਿਣਗੇ <3

Koi Rishta wich hi rachda janda hai

ਕੋਈ ਰਿਸ਼ਤਾ ਗਲ ਵਿਚ ਪਾਏ ਹੋਏ ਕਪੜੇ ਵਾਂਗ ਹੁੰਦਾ ਏ ,
ਜੋ ਕਦੀ ਵੀ ਗਲ ਵਿੱਚੋਂ ਲਾਹਿਆ ਜਾ ਸਕਦਾ ਏ ,

ਪਰ ਕੋਈ ਰਿਸ਼ਤਾ ਨਾੜਾਂ ਵਿੱਚ ਚੱਲਣ ਵਾਲੇ ਲਹੂ ਵਾਂਗ ਹੁੰਦਾ ਏ,
ਜਿਹਦੇ ਬਿਨਾ ਇਨਸਾਨ ਜਿਉਂਦਾ ਨਹੀਂ ਰਹਿ ਸਕਦਾ.....

ਤੇ ਕੋਈ ਰਿਸ਼ਤਾ ਪਿੰਡੇ ਵਿੱਚ ਪਈ ਹੋਈ ਖੁਰਕ ਵਾਂਗ ਹੁੰਦਾ ਏ,
ਜਿਹਨੂੰ ਕੋਈ ਨਹੁੰਆਂ ਨਾਲ ਖੁਰਕ ਕੇ ਜਿੰਨਾ ਵੀ ਲਾਹੁਣਾ ਚਾਹੁੰਦਾ ਏ,
ਉਹ ਉੰਨਾ ਹੀ ਮਾਸ ਵਿੱਚ ਰਚਦਾ ਜਾਂਦਾ ਏ....

Rasta lamba lagda jad koi naal nahi

ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ,
ਜਦੋਂ ਕੋਈ ਨਾਲ ਨੀ ਹੁੰਦਾ...!
.
.
.
ਅਤੇ ਲੰਬਾ ਰਸਤਾ ਵੀ ਛੋਟਾ ਲੱਗਣ ਲੱਗ ਜਾਂਦਾ ਹੈ,
.
.
.
ਜਦੋਂ ਪਿੱਛੇ ਕੁੱਤਾ ਪੈ ਜਾਂਦਾ ਹੈ... haha :D :P