Paisa te Yaari dono jaruri hai
ਪੈਸੇ ਦੀ ਬਹੁਤੀ ਲੋੜ ਨਹੀਂ,
ਯਾਰਾਂ ਦਾ ਸਾਥ ਜਰੂਰੀ ਹੈ,
ਪੈਸੇ ਬਿਨਾ ਸਰਦਾ ਨੀ,
ਇਹ ਵੀ ਸਾਲੀ ਮਜਬੂਰੀ ਹੈ..
ਪੈਸੇ ਦੀ ਬਹੁਤੀ ਲੋੜ ਨਹੀਂ,
ਯਾਰਾਂ ਦਾ ਸਾਥ ਜਰੂਰੀ ਹੈ,
ਪੈਸੇ ਬਿਨਾ ਸਰਦਾ ਨੀ,
ਇਹ ਵੀ ਸਾਲੀ ਮਜਬੂਰੀ ਹੈ..
jaDoN ISHq KisE naAL Ho JaNDA <3
OdON NeEnD na AkhiyaN laGDI aa
REhndi DuNIYA di koi saar uSnu
odON Saari Duniya Anni LagDi Aa <3
He waheguru raat sukha di bateet hoi hai ....
Din charea hai din vi sukha da bateet karvauna ji
Mere hathan kolo merian akhan kolon
mere hirde kolo kise da vi bura na hove
waheguru ji chardi kala wich rakhna waheguru ji.
ਜਦੋਂ ਤੂੰ ਨਾਂ ਲਵੇਂ ਸਾਡਾ ਤੇ #ਦਿਲ ਕੁਰਬਾਣ ਹੋ ਜਾਂਦਾ
ਆਪਣੇ ਆਪ ਤੇ ਸੱਜਣਾ ਅਸਾਂ ਨੂੰ ਮਾਣ ਹੋ ਜਾਂਦਾ
ਜਦੋਂ ਤੂੰ ਨਾਂ ਲਵੇਂ ਸਾਡਾ ਤੇ #ਦਿਲ ਕੁਰਬਾਣ ਹੋ ਜਾਂਦਾ <3
ਤੇਰਾ ਮਿਲਣਾ ਜਿਵੇਂ ਸੁਪਨਾ ਜਿਹਾ ਸਚ ਹੋਣ ਵਰਗਾ ਏ
ਹੱਥਾਂ ਵਿਚ ਹੱਥ ਤੇਰਾ ਲੈਣਾ ਵੇ ਚੰਨ ਨੂੰ ਛੂਹਣ ਵਰਗਾ ਏ
ਆਂ ਪਹੁੰਚੀ ਮੈਂ ਕਿਸ ਥਾਂ ਤੇ #ਇਸ਼ਕ਼ ਇਮਾਨ ਹੋ ਜਾਂਦਾ
ਜਦੋਂ ਤੂੰ ਨਾਂ ਲਵੇਂ ਸਾਡਾ ਤੇ ਦਿਲ ਕੁਰਬਾਨ ਹੋ ਜਾਂਦਾ <3
ਮੇਰੀ ਬੇਰੰਗ #ਜ਼ਿੰਦਗੀ ਵਿਚ ਤੂੰ ਹੱਸ ਕੇ ਰੰਗ ਭਰ ਦੇਵੇਂ
ਵੇ ਬਣ ਜਾਏਂ ਤੀਰਥ ਮੇਰੇ ਲਈ ਤੂੰ ਜਿਸ ਥਾਂ ਪੈਰ ਧਰ ਦੇਵੇਂ
ਲਿਖੇਂ ਕੁਲਦੀਪ ਤੂੰ ਜੋ ਵੀ ਗੀਤ ਮੇਰੀ ਜਾਨ ਹੋ ਜਾਂਦਾ
ਜਦੋਂ ਤੂੰ ਨਾਂ ਲਵੇਂ ਸਾਡਾ ਤੇ ਦਿਲ ਕੁਰਬਾਣ ਹੋ ਜਾਂਦਾ <3
8 ਗੱਲਾਂ , 8 ਚੀਜ਼ਾਂ ਨੂੰ ਖਤਮ ਕਰ ਦਿੰਦੀਆਂ ਹਨ
ਮੁਆਫੀ : ਗਲਤੀ ਨੂੰ
ਦੁੱਖ : ਜਿੰਦਗੀ ਨੂੰ
ਗੁੱਸਾ: ਰਿਸ਼ਤੇ ਨੂੰ
ਝੂਠ : ਭਰੋਸੇ ਨੂੰ
ਸਾਥ : ਗਮ ਨੂੰ .
ਧੋਖਾ : ਪਿਆਰ ਨੂੰ .
ਫੇਸਬੁਕ : ਕੈਰੀਅਰ ਨੂੰ . .
ਵਟ੍ਸਐਪ : ਟਾਈਮ ਨੂੰ