Page - 548

Manzil Khoobsurat tan raste di parwah na karo

ਜੇਕਰ ਰਸਤਾ ਖੂਬਸੂਰਤ ਹੈ,

ਪਤਾ ਕਰੋ ਕਿਸ ‪#‎ਮੰਜ਼ਿਲ‬ ਤੱਕ ਜਾਂਦਾ ਹੈ

ਪਰ ਜੇ ਮੰਜ਼ਿਲ ‪#‎ਖੂਬਸੂਰਤ‬ ਹੈ,

ਤਾਂ ਰਸਤੇ ਦੀ ਪਰਵਾਹ ਨਾ ਕਰੋ__!!!

Sutti payi di pappi le gya Bhoot

ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦਾ ਤੂਤ...........
ਬਾਰੀ ਬਰਸੀ ਖਟਣ ਗਿਆ ਸੀ
ਖੱਟ ਕੇ ਲਿਆਂਦਾ ਤੂਤ...........
.
.
.
ਰਾਤੀਂ ਸੁੱਤੀ ਪਈ ਦੀ
ਪੱਪੀ ਲੈ ਗਿਆ ਭੂਤ.........ਹਾਹਾਹਾਹਾ :D :P

Teri yaad ki bedarda aayi

ਅੰਬਰਾਂ ਤੇ ਸੋਗ ਛਾ ਗਿਆ
ਡਾਰੋਂ ਵਿੱਛੜੀ ਕੂੰਜ ਕੁਰਲਾਈ,
ਅੱਖੀਆਂ ਨਾਂ ਜਾਣ ਪੂੰਝੀਆਂ
ਤੇਰੀ ਯਾਦ ਕੀ ਬੇਦਰਦਾ ਆਈ....

Tu vi Pyar kardi si Dilon main vi nahi kadhia

ਤੈਨੂੰ ਆਕੜ ਮਾਰ ਗਈ, ਤੇ ਮੈਨੂੰ ਅਣਖ ਨੇ ਨਹੀਂ ਛੱਡਿਆ
ਕਰਦੀ ਤੂੰ ਵੀ ਪਿਆਰ ਸੀ, ਤੇ ਦਿਲੋਂ ਮੈਂ ਵੀ ਨਹੀਂ ਕੱਢਿਆ
ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਤੇ ਪਰਖਦੇ ਰਹਿ ਗਏ
ਅੰਦਰੋਂ ਅੰਦਰੀਂ ਇਕ ਦੂਜੇ ਲਈ ਤਰਸਦੇ ਰਹਿ ਗਏ  :(

Jadon gall ni kardi par Online show hundi

ਬੱਸ ਪੁੱਛੋ ਨਾ ਯਾਰੋ
ਉਦੋਂ ‪#‎ਦਿਲ‬ ਦੀ ਹਾਲਤ ਉਹ ਹੁੰਦੀ ਏ__
.
.
.
ਜਦੋਂ ਗੱਲ ਨੀ ਕਰਦੀ ਮਿੱਤਰਾਂ ਨਾਲ
ਪਰ ‪#‎Online‬ Show ਹੁੰਦੀ ਏ __