ਤੈਨੂੰ ਆਕੜ ਮਾਰ ਗਈ, ਤੇ ਮੈਨੂੰ ਅਣਖ ਨੇ ਨਹੀਂ ਛੱਡਿਆ
ਕਰਦੀ ਤੂੰ ਵੀ ਪਿਆਰ ਸੀ, ਤੇ ਦਿਲੋਂ ਮੈਂ ਵੀ ਨਹੀਂ ਕੱਢਿਆ
ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਤੇ ਪਰਖਦੇ ਰਹਿ ਗਏ
ਅੰਦਰੋਂ ਅੰਦਰੀਂ ਇਕ ਦੂਜੇ ਲਈ ਤਰਸਦੇ ਰਹਿ ਗਏ  :(

Leave a Comment