Page - 574

Reaction of Foreigner and Punjabi in Park

ਇਕ ਪਾਰਕ ਵਿਚ ਇਕ ਪ੍ਰੇਮੀ ਜੋੜਾ ਬੈਠਾ ਸੀ
ਉਸੇ ਪਾਰਕ ਵਿਚ ਇਕ ‎#ਪੰਜਾਬੀ ਤੇ ਇਕ ‎#ਵਿਦੇਸ਼ੀ ਬੈਠਾ ਸੀ ,
.
ਵਿਦੇਸ਼ੀ ਬੰਦਾ :- ‎#Wow What a ‎#Cute ‎#Couple !!
.
ਪੰਜਾਬੀ :- ਔ ਥੋਡੀ ਭੈਣ ਦੀ !!
ਇਨੀ ‎#ਸੋਹਣੀ ਕੁੜੀ ਨਾਲ
ਇਹ ਮਰੁੰਡੇ ਜਿਹੇ ਦਾ ਟਾਂਕਾ ਕਿਵੇ ਫਿਟ ਹੋ ਗਿਆ :D ਹਾਹਾਹਾਹਾ ਨਹੀ ਰੀਸਾਂ ਪੰਜਾਬੀਆਂ ਦੀਆਂ :v

Mein Keha meri zindagi ch aa ja

ਮੈਨੂੰ ਕਹਿੰਦੀ ਤੂੰ ਮੇਰੇ ਕੋਲ ਬੈਠ ਕੇ
ਹੋਰਾ ਵੱਲ ਨਾ ਵੇਖਿਆ ਕਰ,

ਮੈਂ ਕਿਹਾ ਮੇਰੀ #ਜਿੰਦਗੀ 'ਚ ਆ ਜਾ
ਸਾਰੀ ਦੁਨੀਆ ਤੋਂ ਅੱਖਾਂ ਮੀਚ ਲਉ... <3 ♥

Sukhbir badal di gaddi thalle kutta mar gya

ਸੁਖਬੀਰ ਬਾਦਲ ਦੀ ਗੱਡੀ ਦੇ ਥੱਲੇ ਆ ਕੇ ਕੁੱਤੇ ਦਾ ਬੱਚਾ ਮਰ ਗਿਆ
ਸੁਖਬੀਰ ਬਾਦਲ ਆਪਣੇ ਡ੍ਰਾਈਵਰ ਨੂੰ ਕਹਿੰਦਾ :-
ਪਿੰਡ ਵਿਚ ਪਤਾ ਕਰਕੇ ਆ ਇਸ ਦਾ ਮਾਲਕ ਕੋਣ ਆ
.
ਡ੍ਰਾਈਵਰ ਜਦੋ ਵਾਪਿਸ ਆਉਂਦਾ ਉਹਦੇ ਗੱਲ ਵਿੱਚ
ਫੁੱਲਾ ਦਾ ਹਾਰ ਤੇ ਹੱਥ ਵਿੱਚ ਬਰਫੀ ਦਾ ਡੱਬਾ ਹੁੰਦਾ
ਸੁਖਬੀਰ ਬਾਦਲ ਕਹਿੰਦਾ :- ਆਹ ਕੀ ਉਏ "
 ਕਹਿੰਦਾ :- Sir ਮੇਰੀ ਪਿੰਡ ਵਾਲਿਆ ਨੇ ਪੂਰੀ ਗੱਲ
ਸੁਣੀ ਹੀ ਨਹੀਂ ਤੇ ਮੇਰੇ ਗੱਲ ਵਿੱਚ ਫੁੱਲਾ ਦਾ ਹਾਰ ਪਾਤਾ
ਤੇ ਸਾਰੇ ਪਿੰਡ ਵਿੱਚ ਮਿਠਾਈ ਵੰਡਣ ਲੱਗ ਪਏ
.
ਕਹਿੰਦਾ :- ਪਰ ਕਿਉਂ ?
.
ਕਹਿੰਦਾ :- ਸਰ ਮੈ ਪਿੰਡ ਵਾਲਿਆ ਨੂੰ ਕਿਹਾ ਮੈ ਸੁਖਬੀਰ
ਬਾਦਲ ਦਾ ਡ੍ਰਾਈਵਰ ਆਂ ਤੇ ਕੁੱਤੇ ਦਾ ਬੱਚਾ ਮਰ ਗਿਆ

Tu Dil da mehram Tu hi saah sajjna

ਤੂੰ ‎#ਦਿਲ ਦਾ ਮਹਿਰਮ ਏਂ, ਤੂੰ ਹੀ ਏਂ ਸਾਹ #ਸੱਜਣਾ ♥
ਮੇਰੀ ‎#ਮੰਜਿਲ ਵੀ ਤੂੰ ਹੀ, ਤੂੰ ਹੀ ਏਂ ਰਾਹ #ਸੱਜਣਾ ♥
ਗੱਲ ਕਰ ਨਾ ਦੂਰੀ ਦੀ, ਜਾਵਾਂਗੀ ਮਰ ਅੜਿਆ ♥
ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜਿਆ ♥

Jatt te baaniye di ladai

ਓ ਰੜਕੇ ਰੜਕੇ ਰੜਕੇ
ਰਾਹ ਸੰਗਰੂਰਾਂ ਤੇ ਜੱਟ ਤੇ ਬਾਣੀਆਂ ਲੜਪੇ,
ਬਾਣੀਏ ਨੇ ਜੱਟ ਢਾਹ ਲਿਯਾ ,,
ਬੱਲੇ ਬਾਣੀਏ ਨੇ ਜੱਟ ਢਾਹ ਲਿਯਾ,
ਜੱਟ ਦਾ ਪਏ ਦਾ ਕਲੇਜਾ ਧੜਕੇ ,
ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ
ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ.....