Page - 576

Paise naal banda Dil nahi sakda kharid

ਟੁੱਟੇ ਹੋਏ ਤਾਰਿਆਂ ਤੇ ਖੁੱਸੇ ਹੋਏ ਸਹਾਰਿਆਂ ਤੋਂ
ਇੱਕੋ ਜਿਹੀ ਰੱਖੀਏ ਉਮੀਦ...
ਪੈਸੇ ਨਾਲ ਬੰਦਾ ਚਾਹੇ ਦੁਨੀਆ ਖਰੀਦ ਲਵੇ
ਦਿਲ ਨਈਂਓ ਸਕਦਾ ਖਰੀਦ...

Pehli bari bole koi chupp kar jayo

ਪਹਿਲੀ ਵਾਰੀ ਬੋਲੇ ਕੋਈ ਚੁੱਪ ਕਰ ਜਾਓ____
ਦੂਜੀ ਵਾਰੀ ਬੋਲੇ ਕੋਈ ਫੇਰ ਸਮਝਾਓ____
ਤੀਜੀ ਵਾਰੀ ਬੋਲੇ ਫੇਰ ਟੋਕ ਦਿਓ___
ਜੇ ਚੌਥੀ ਵਾਰੀ ਬੋਲੇ ਮੰਜੀ ਠੋਕ ਦਿਓ_

Hamesha changian lagdiyan ne 22 ji

#ਜਲੇਬੀ ਰੜੀ,....
‎#ਚਾਹ ਕੜੀ ,.....
‎#ਮੁੱਛ ਖੜੀ,.....
ਤੇ ‎#ਗੱਡੀ ਗੇੜੀ ਰੂਟ ਤੇ ਖੜੀ.....
ਹਮੇਸ਼ਾਂ ਚੰਗੀਆਂ ਲਗਦੀਆਂ ਆ 22 ਜੀ.... :)

Change insanan naal bna ke rakho

ਚੰਗੇ ਸਮੇ ਨਾਲੋਂ ਜ਼ਿਆਦਾ ਚੰਗੇ ਇਨਸਾਨਾਂ ਨਾਲ ਬਣਾ ਕੇ ਰੱਖੋ
ਕਿਉਕਿ..
ਚੰਗਾ ਇਨਸਾਨ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਸਮਾਂ ਲ਼ਿਆ ਸਕਦਾ
ਪਰ ਚੰਗਾ ਸਮਾਂ ਚੰਗੇ ਇਨਸਾਨ ਨਹੀ....

Chad Dila Jo de gye changa de Gye Ne

ਕਹਿੰਦੇ ਸੀ ਜੋ ਤੋੜ ਦਿਆਂਗੇ ਜੱਗ ਦੀਆਂ ਰਸਮਾਂ ਨੂੰ
ਅੱਜ ਤੋੜ ਗਏ ਓਹੀਓ ਸਾਡੀਆਂ ਕਸਮਾਂ ਨੂੰ
ਸੰਗ ਓਹਨਾਂ ਦੇ ਰਹਿਣ ਦੀ ਕਦੇ ਰੀਝ ਸਜਾ ਬੈਠੇ
ਜਿੰਦਗੀ ਮੰਨਿਆ ਜਿੰਨਾ ਨੂੰ ਉਹ ਦੂਰੀ ਪਾ ਬੈਠੇ
ਕੁਝ ਸੁਪਨੇ ਦੇ ਗਏ ਨੇ ਕੁਝ ਆਸਾਂ ਦੇ ਗਏ ਨੇ
ਛੱਡ ਦਿਲਾ ਜੋ ਕੁਝ ਦੇ ਗਏ ਨੇ ਚੰਗਾ ਦੇ ਗਏ ਨੇ
.
ਕੀ ਹੋਏਆ ਜੇ ਬਦਲੇ ਉਹ ਅਸੀ ਅੱਜ ਵੀ ਓਸੇ ਥਾਂ
ਉਂਕਾਰ ਤਾਂ ਭੁੱਲ ਸਕਦਾ ਨਹੀ ਇਕ ਨਿੰਮੋ ਨਾਂ
ਕੁਝ ਗਿਲਾ ਦੇ ਗਏ ਨੇ ਕੁਝ ਸ਼ਿਕਵੇ ਦੇ ਗਏ ਨੇ
ਕੁਝ ਧੋਖੇ ਦੇ ਗਏ ਨੇ ਕੁਝ ਦਗਾ ਦੇ ਗਏ ਨੇ
ਛੱਡ ਦਿਲਾ ਜੋ ਕੁਝ ਦੇ ਗਏ ਨੇ ਚੰਗਾ ਦੇ ਗਏ ਨੇ ..