Kudi piche lagg yar ni gavayida
ਪੇਗ ਵਿਚ ਬਹੁਤਾ ਪਾਣੀ ਨਹੀ ਪਾਈਦਾ __
ਰੱਬ ਤੇ ਯਾਰ ਕੋਲੋਂ ਕੁਛ ਨਹੀ ਛੁਪਾਈ ਦਾ __
ਯਾਰੋ ਬਸ ਇੰਨਾ ਕਹਿਣਾ ਹੈ ਤੁਹਾਡੇ ਇਸ 22 ਦਾ __
ਕੁੜੀ ਪਿਛੇ ਲਗ ਕੇ ਕਦੇ ਯਾਰ ਨਹੀ ਗਵਾਈਦਾ __ !!
ਪੇਗ ਵਿਚ ਬਹੁਤਾ ਪਾਣੀ ਨਹੀ ਪਾਈਦਾ __
ਰੱਬ ਤੇ ਯਾਰ ਕੋਲੋਂ ਕੁਛ ਨਹੀ ਛੁਪਾਈ ਦਾ __
ਯਾਰੋ ਬਸ ਇੰਨਾ ਕਹਿਣਾ ਹੈ ਤੁਹਾਡੇ ਇਸ 22 ਦਾ __
ਕੁੜੀ ਪਿਛੇ ਲਗ ਕੇ ਕਦੇ ਯਾਰ ਨਹੀ ਗਵਾਈਦਾ __ !!
ਪਹਿਲਾਂ ਆਪ ਹੀ ਇਸ਼ਕ਼ ਦੀ ਲਤ ਲਾਈ
ਤੋੜ ਲੱਗੀ ਤਾਂ ਪਾਸਾ ਵੱਟ ਲਿਆ
ਜਿਸਨੇਂ ਵੀ ਇਸ਼ਕ਼ ਇਜ਼ਾਦ ਕੀਤਾ
ਟੁੱਟੇ ਦਿਲਾਂ ਚੋਂ ਤੈਂ ਕੀ ਖੱਟ ਲਿਆ .... :( :'(
ਔਖੇ-ਸੌਖੇ ਹੋ ਕੇ ਜਦੋ ਭੇਜਿਆ ਸੀ ਮਾਪਿਆਂ ਨੇ,
ਸੁਫਨੇ ਉਹ ਪੂਰੇ ਦੱਸੀਂ ਹੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ,
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ....
ਬਣ ਕੇ ਸਿਆਣੇ ਅਤੇ ਬਣ ਬੀਬੇ ਰਾਣੇ ਤੁਸੀ,
ਛੇਤੀ-ਛੇਤੀ ਕਰ ਲਉ ਪੜ੍ਹਾਈਆਂ ਪੂਰੀਆ,
ਫੇਰ ਤੁਹਾਡੇ ਵਿਆਹ ਵੀ ਤਾ ਕਰਨੇ ਨੇ,
ਜੋੜ- ਜੋੜ ਰੱਖੀਉ ਕਮਾਈਆਂ ਪੂਰੀਆ,
ਫੇਰ ਤੁਹਾਡੇ ਵਿਆਹ ਵੀ ਤਾ ਕਰਨੇ ਨੇ....
ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ,
ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀਂ ਜੀ....
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀਂ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ....
ਉਹ ਘੁੰਮਦੀ ਆ
Imported ਕਾਰਾਂ Ch
.
.
.
ਯਾਰਾਂ ਦਾ ਧਿਆਨ ਰਹਿੰਦਾ
ਸਰਕਾਰੀ ਬੱਸਾਂ ਵਾਲੀ ਨਾਰਾਂ Ch... :D
ਕੱਲ ਮਾਰਦੀ ਸੀ ਅੰਗਰੇਜੀ ਜਿਹੜੀ
Fuck Off ਕਹਿ ਕੇ__,,,
.
.
.
.
ਅੱਜ ਦੇਖੀ ਓਹੀ ਖੜੀ ਡੀਪੂ ਤੇ
ਹੱਥ ਚ ਨੀਲਾ ਕਾਰਡ ਲੈ ਕੇ__ :D :P