Na hi peen nu jee kita
ਨਾ ਹੀ ਸ਼ੇਰ ਨਾ ਹੀ ਮੈ ਚੀਤਾ,
ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ
ਨਾ ਹੀ ਕਦੇ ਪੀਤੀ... ਨਾ ਹੀ ਪੀਣ ਨੂੰ ਜੀ ਕੀਤਾ...
ਨਾ ਹੀ ਸ਼ੇਰ ਨਾ ਹੀ ਮੈ ਚੀਤਾ,
ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ
ਨਾ ਹੀ ਕਦੇ ਪੀਤੀ... ਨਾ ਹੀ ਪੀਣ ਨੂੰ ਜੀ ਕੀਤਾ...
O jaAn jaAn ਖੰਘਦੀ ਏ ___ shEd - shEd lAnghdi ਏ __
ਅਸੀਂ jiNd jAAn ਯਾਰਾ ohto ਵਾਰਦੇ ____
ਤੂ bhaal ਦੀਏ CasH gorRiyEE ___
ਮੁੰਡਾ Sohniyee ਨੀ i - phone ਵਰਗਾ _____
jani - khani ਨਾਲ ਹੁੰਦਾ ਨਹੀ attach GorRiyEE___
ਜੱਟ "Yamle" ਦੀ ਤੂੰਬੀਂ ਦਾ ਮੈਂ ਫੈਨ ਅੱਤ ਦਾ,
ਸ਼ੌਕ "Bindarakhiya" ਨੂੰ ਵੀ ਸੁਨਣ ਦਾ ਰੱਖਦਾ,
"Gippy-Diljit" ਨੂੰ ਤਾਂ ਮੈਂ ਕਦੇ ਨਾਂ ਸਿਆਣਦਾ,
ਪਰ ਮੈਂ ਤਾਂ ਪੱਕਾ ਢੀਠ ਫੈਨ ਯਾਰੋ "Babbu Maan" ਦਾ
ਸਾਡਾ ਲੁਕ ਛਿਪ Tainu ਵੇਖਣਾ, ਅਖੀਆਂ ਨਾਲ ਮਥਾ ਟੇਕਣਾ.
ਤੇਰਾ ਵੇਖ ਸਾਨੂੰ ਮੁਸਕਾ ਲੈਣਾ, ਸਾਨੂੰ ਸੋਚਾਂ ਦੇ ਵਿਚ ਪਾ ਦੇਣਾ.
ਸਾਡਾ ਰਾਹ ਤੇਰੇ ਵਿਚ ਰੁਕਣਾ, ਸਾਨੂੰ ਵੇਖ ਅਖਾਂ ਦਾ ਝੁਕਣਾ,
ਤੂੰ ਸਾਨੂੰ ਵੇਖ ਤੋਰ ਮਟਕਾ ਲੈਣੀ, ਸਾਡੀ ਜਿੰਦ ਸੂਲੀ ਲਟਕਾ ਦੇਣੀ.
ਅਸੀਂ ਤੇਰੀ ਗਲੀ ਵਿਚ ਗੇੜ੍ਹੇ ਮਾਰਨੇ, ਬਿਨ੍ਹਾ ਗੱਲੋਂ jehhe ਮਾਰਨੇ.
ਬੜੇ ਚੇਤੇ ਆਓਂਦੇ ਨੇ. ਸਾਨੂੰ ਸਭ ਕੁਝ ਭੁਲਾਓੰਦੇ ਨੇ....
ਦਿਲ ਵੱਟੇ ਐਂਵੇ ਅਸਾਂ ਦਿਲ ਇਹ ਵਟਾ ਲਿਆ,
ਹਾਸਿਆਂ ਦੇ ਰਾਹੇ ਬੱਸ ਰੋਣਾ ਪੱਲੇ ਪਾ ਲਿਆ,
ਖੱਟੀ ਇਸ਼ਕ਼ੇ ਦੇ ਹਟੋੰ ਵੀ ਉਧਾਰੀ, ਕੋਈ ਹਾਸਿਆਂ ਦਾ ਮੇਲ ਨਹੀ,
ਐਸੀ ਇਸ਼ਕ਼ੇ ਦੇ ਲੱਗ ਪੀ ਬਿਮਾਰੀ, ਕੋਈ ਹਾਸਿਆਂ ਦਾ ਮੇਲ ਨਹੀ....