Page - 719

Mainu Pyar Hai Ohde Nal

ਉਸਦਾ ਅਕਸ ਮੇਰੇ ਦਿਲ 'ਤੇ ਹੈ,,,,,
ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ,,,,,♥
ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ..!!!

Mainu yaad kar ke tu hass paven

ਤੂੰ ਚੀਜ਼ ਹੋਵੇ ਤਾਂ ਤੇਰਾ ਮੁਲ ਪਾਵਾਂ
ਤੇਰੇ ਬਦਲੇ ਮੈਂ ਤਕੜੀ ਚ ਤੁਲ ਜਾਵਾਂ
ਮੈਨੂੰ ਯਾਦ ਕਰ ਕੇ ਜੇ ਤੂੰ ਹੱਸ ਪਵੇਂ
ਤਾਂ ਮੈਂ ਜ਼ਿੰਦਗੀ ਚ ਰੋਨਾ ਭੁਲ ਜਾਵਾਂ.......

tu cheez hove tan tera mull paavan
tere badle main takdi ch tul jaavan
mainu yaad kar ke je tu hass paven
tan main zindgi ch rona bhull jaavan

Sadke kismat marjani de

ਸਦਕੇ ਕਿਸਮਤ ਮਰਜਾਣੀ ਦੇ,
ਪੰਛੀ ਸੀ ਅਸੀਂ ਇੱਕ ਟਾਹਣੀ ਦੇ,
ਤੂੰ ਕਿਤੇ ਨਿਭਾ ਬੈਠੀ ਮੈਂ ਕਿਤੇ ਨਿਭਾ ਬੈਠਾ,
ਤੂੰ ਮੈਨੂੰ ਗਵਾ ਬੈਠੀ ਮੈਂ ਤੈਨੂੰ ਗਵਾ ਬੈਠਾ !!!

Roohan da Pyar pa ke tur gye

Roohan da Pyar pa ke oh tur Gaye,
Keh gaye ki tuhanu Azad keeta,
Par ohna Azad ho Ke vi Ki Karna
Jina nu Tusi roohan tak Barbaad keeta...

Amir Banda Tere Kol Ki E

ਇੱਕ ਅਮੀਰ ਬੰਦਾ:-
ਅੱਜ ਮੇਰੇ ਕੋਲ 18 ਗਡੀਆਂ
10 ਬੰਗਲੇ ਤੇ 10 ਕਰੋੜ ਰੁਪਏ ਆ
ਤੇਰੇ ਕੋਲ ਕੀ ਏ?
.
.
ਗਰੀਬ ਆਦਮੀ
ਮੇਰੇ ਕੋਲ ਮੇਰਾ munda ਏ
ਜਿਸ ਨਾਲ ਤੇਰੀ ਕੁੜੀ Set ਏ