Page - 721

Black activa wali teri nooh bnauni

ਬਾਪੂ Ford ਤੇ Deck ਲਵਾ ਦੇ,
ਤੇਰੇ ਪੁੱਤ ਨੇ ਗੇੜੀ ਲਾਉਣੀ ਆਂ .
.
.
.
ਓਹ Black Activa ਵਾਲੀ,
ਤੇਰੀ ਨੂੰਹ ਬਣਾਉਣੀ ਆਂ ♥

Oh mainu yaad nahi karde

ਇਕ ਦਿਨ ਅਸੀਂ ਸਾਰੇ ਇਕ ਦੂਜੇ ਨੂੰ
ਸਿਰਫ ਇਹ ਸੋਚ ਕੇ ਗੁਆ ਬੈਠਾਂਗੇ
ਕਿ ਓਹ ਮੈਨੂੰ ਯਾਦ ਨਹੀਂ ਕਰਦੇ
ਤੇ ਮੈਂ ਕਿਉ ਕਰਾਂ...

Ik din asin saare ik dooje nu
sirf eh soch ke gua bethage
ke oh mainu yaad nahi karde
te main kyon karaa...

Pehlan page te comment kita

ਪਹਿਲਾ Page ਤੇ comment ਕੀਤਾ
ਫਿਰ Req ਹੋਈ
ਫਿਰ Sms ਤੋ Mis cal ਹੋਈ
ਇੰਝ ਸਾਡੀ ਪਹਿਲੀ Sat Sri Akal hoi
ਪਹਿਲਾ 5mint ਤੋ ਗੱਲ Start hoi
ਥੋੜੀ ਥੋੜੀ ਕਰਦੇ ਪੂਰੀ ਰਾਤ ਹੋਈ
ਇੰਝ ਸਾਡੀ FB ਤੇ ਮੁਲਾਕਾਤ ਹੋਈ....

Munda paunda only brand

ਮੁੰਡਾ ਪਾਉਂਦਾ Only Brand ,
ਕੁੜੀ Copy ਆ ਪਾਉਂਦੀ,
ਕਰਕੇ 22 ਚੋਂ Shopping,
ਘਰ Auto ਤੇ ਆਉਦੀ,
ਬੈਠ ਕੇ College ਦੀ Canteen ਚ',
Desi ਜਹੇ Tag ਦਿਖਾਉਂਦੀ,
Balance ਹੁੰਦਾ ਨੀ Miss Call ਜੋਗਾ
ਪੈਸੇ ਯਾਰ ਤੋਂ ਪਵਾਉਂਦੀ
ਪਤਾ ਨੀ ਫਿਰ ਵੀ ਕਿਉਂ
ਆਪਣੇ ਆਪ ਨੂੰ Modern ਕਹਾਉਂਦੀ....

Pappu khet wich aalu beejne aa

ਪੱਪੂ ਦਾ ਪਿਓ ਪੱਪੂ ਨੂੰ ਜੇਲ ਵਿਚ ਚਿੱਠੀ ਲਿਖਦਾ ।
.
ਪੁੱਤਰ ਆਲੂ ਖੇਤ ਵਿਚ ਬਿਜਣੇ ਆ ਤੇ ਮੇਰੇ ਕੋਲੋ ਖੇਤ ਖੋਦੇ ਨਹੀ ਜਾਣੇ, ਜੇ ਤੂੰ ਹੁੰਦਾ ਤਾ ਤੇਰੀ ਮਦੱਦ ਮਿਲ ਜਾਂਦੀ ।
.
ਪੱਪੂ ਚਿੱਠੀ ਲਿਖਦਾ ਬਾਪੂ ਖੇਤ ਖੋਦੀ ਵੀ ਨਾ ਮੈ ਉਸ ਵਿਚ ਆਪਣੇ ਹਥਿਆਰ ਲੁੱਕਾ ਕੇ ਰਖੇ ਆਂ ।
.
.
.
police ਵਾਲੇ ਚਿੱਠੀ ਪੱੜ ਲੇਦੇ, ਅਗਲੇ ਦਿਨ ਸਾਰੀ police ਖੇਤ ਖੋਦ ਮਾਰਦੀ
police ਵਾਲਿਆ ਨੂੰ ਇੱਕ ਵੀ ਹਥਿਆਰ ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ ਲਿਖਦਾ, ਬਾਪੂ ਜੇਲ ਵਿਚੋ ਮੈ ਜਿੱਨੀ ਮਦੱਦ ਕਰ ਸਕਦਾ ਸੀ ਮੈ ਕਰਤੀ
ਹੁਣ ਤੂੰ ਦਿਲ ਖੋਲ ਕੇ ਆਲੂ ਵੀਜ । :D