Page - 729

Kudiye mari pind sade geda

shehar diye kudiye mari pind sade geda
ghumdi sakoda wich dekhi sada rehra
titran gohdeya da jatt main shoukeen aa
jida tohada shehar oni mere kol jameen aa

Tere Mere Darmiyaan Lyrics

ਮੈਂ ਤੈਨੂੰ ਚਾਹਇਆ ਵੀ ਨਈ ਸੀ ਮੈਂ ਤੈਨੂੰ ਮੰਗਿਆ ਨਈ ਸੀ ਰੱਬ ਕੋਲੋ
ਫੇਰ ਕਿਉਂ ਆਪਾਂ ਮਿਲੇ, ਇਹ ਗੱਲ ਕਿਵੇਂ ਪੁੱਛਾਂ ਮੈਂ ਰੱਬ ਕੋਲੋ

ਪਲ ਦੋ ਪਲ ਪਾਇਆ ਤੈਨੂੰ,  ਫੇਰ ਮੈਂ ਗਵਾਇਆ ਤੈਨੂੰ
ਹੋ ਕੇ ਜੁਦਾ ਟੁੱਟੀ ਜਾਂਦੇ ਸਾਹ
ਤੇਰੇ ਮੇਰੇ ਦਰਮਿਆਨ ਕਿਉਂ ਲਿਖੀਆਂ ਨੇ ਦੂਰੀਆਂ

Tu clasan miss kardi rahi

ਮਾਰੇ ਪਿੰਡ ਸਾਈਕਲ ਤੇ ਗੇੜੇ ਨੀ,
ਤੂੰ ਲੱਖਾ ਦਰਦ ਸਹੇੜੇ ਨੀ,
ਮੈ ਤੇਰਾ ਮੈ ਤੇਰਾ ਤੂੰ ਕੁੜੀਆ ਨਾਲ ਲੱੜਦੀ ਰਹੀ,
ਤੂੰ ਮੇਰੇ ਮਾਰੀ ਹਾਣ ਦੀਏ
ਕਲਾਸਾਂ MiSs ਕਰਦੀ ਰਹੀ...:D

Att da shikari haan

ਨਾ "ਦੌਲਤਾਂ" ਦਾ, ਨਾ "ਸ਼ੌਹਰਤਾਂ" ਦਾ.....
ਬਸ ਪਿਆਰ ਦਾ ਭਿਖਾਰੀ ਹਾਂ.....

ਅੱਤ ਦਾ ਸ਼ਿਕਾਰੀ ਹਾਂ.....
ਤੇ ਸੱਚ ਦਾ ਪੁਜਾਰੀ ਹਾਂ.....

Yaar manauna aukha e

ਰੱਬ ਤਾਂ ਮਨਾਇਆ ਮੰਨ ਜਾਂਦਾ ਪਰ
ਯਾਰ ਮੰਨਾਓਣਾ ਔਖਾ ਏ
ਅੱਖੀਆਂ ਵਿੱਚ ਪਰਬਤ
ਛੁਪ ਜਾਂਦੇ ਪਰ ਪਿਆਰ ਛੁਪਾਓਣਾ ਔਖਾ ਏ...