Page - 735

Open jeep ch choohe jaa rhe si

OPEN ਜੀਪ ਵਿੱਚ 7-8 ਚੂਹੇ ਤਲਵਾਰਾਂ ਲੈ ਕੇ ਜਾ ਰਹੇ ਸੀ....
ਹਾਥੀ ਨੇ ਪੁੱਛਿਆ "ਕੀ ਹੋ ਗਿਆ"
.
.
.
.
ਚੂਹਾ  ਸ਼ੇਰ ਦੀ ਭੈਣ ਕਿਸੇ ਨੇ ਚੱਕ ਲਈ...
ਤੇ ਨਾਂ ਯਾਰਾਂ ਦਾ ਲੱਗ ਰਿਹਾ...
ਫੈਸਲਾ ਕਰਨ ਚੱਲੇ ਆਂ.

Je Jatt apni aayi te aa gya tan

ਮੈਂ ਹੀ ਸ਼ਰਾਫਤ ਵਰਤ ਰਿਹਾ,
ਜੇ ਜੱਟ ਆਪਣੀ ਆਈ ਤੇ ਆ ਗਿਆ ਤਾਂ
.
.
ਭਾਬੀ ਤਾਂ ਤੁਹਾਡੀ ਏਦਾਂ ਫਸੂ
.
ਜਿਵੇਂ ChEtaK ਦਾ ਦੂਜਾ ਗੇਅਰ
ਫਸਦਾ ਹੁੰਦਾ ਸੀ ... LOLxX.

Mainu apni heere di mundri de de

ਕੁੜੀ:- ਮੈਨੂੰ ਆਪਣੀ ਹੀਰੇ ਦੀ ਮੁੰਦਰੀ ਦੇ ਦੇ ।
ਮੈਂ ਮੁੰਦਰੀ ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ ।
ਮੁੰਡਾ:- ਤੂੰ ਇਹ ਸੋਚ ਕੇ ਯਾਦ ਕਰੀਂ ਕਿ
ਕਮੀਨੇ ਤੋਂ ਇਕ ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ । # :P

Jatt zor naal kamm karde ne

ਬਾਣੀਏ ਦਿਮਾਗ ਨਾਲ >=======>
ਜੱਟ ਜੋਰ ਨਾਲ kamm ਕਰਦੇ ਨੇ
ਬੇਗੈਰਤ ਪਿੱਠ ਤੇ >=======>
ਸੂਰਮੇ ਹਿੱਕ ਤੇ ਵਾਰ ਕਰਦੇ ਨੇ.....

Sohne hunde kaafir neetan ton

ਜੋ "ਸੋਹਣੇ" ਨੇ ਰੱਜ ਕੇ
ਓਹ ਹੁੰਦੇ "ਕਾਫ਼ਿਰ" ਨੀਤਾਂ ਤੋਂ
ਅਸੀਂ "ਕੰਜਰ" ਚੰਗੇ ਹਾ
ਤੇਰੇ ਉਨ੍ਹਾ "ਸ਼ਰੀਫਾਂ" ਤੋਂ......!!!