Kudi de hathon gol gappa digg pya
ਇਹ ਗਲ ਸੁਨ ਕੇ kudi de ਹਥੋ ਗੋਲਗੱਪਾ ਈ ਡਿਗ ਪਿਆ
..
..
..
..
..
..
..
..
ਜਦੋ ਰੇਹੜੀ ਵਾਲੇ ਨੇ ਕਿਹਾ ,,
ਹੁਣ ਪੰਜਾ ਦੇ 2 ਈ ਗੋਲਗੱਪੇ ਆਉਂਦੇ ਆ :P :D
ਇਹ ਗਲ ਸੁਨ ਕੇ kudi de ਹਥੋ ਗੋਲਗੱਪਾ ਈ ਡਿਗ ਪਿਆ
..
..
..
..
..
..
..
..
ਜਦੋ ਰੇਹੜੀ ਵਾਲੇ ਨੇ ਕਿਹਾ ,,
ਹੁਣ ਪੰਜਾ ਦੇ 2 ਈ ਗੋਲਗੱਪੇ ਆਉਂਦੇ ਆ :P :D
ਨੀਂ ਸੌਕੀਨ ਪੂਰਾ ਹਾਂ.....ਭਾਵੇ ਪਿੰਡ ਵਿੱਚ ਰਹਿਨਾ.....
ਤੈਨੂੰ ਆਦਤ ਬਰਗਰ ਪੀਜਿਆ ਦੀ ਸੋਹਣੀਏ.....
ਨੀਂ ਮੈਂ ਯਾਰਾ ਨਾਲ ਜਾ ਢਾਬਿਆ ਤੇ ਬਹਿਨਾ.....
ਨੀਂ ਸੌਕੀਨ ਪੂਰਾ ਹਾਂ..... ਭਾਵੇ ਪਿੰਡ ਵਿੱਚ ਰਹਿਨਾ.....
ਵਾਅਦਿਆ ਦਾ ਮਤਲਬ ਸਾਡੇ ਲਈ.....ਪੂਰਾ ਹਰ ਕੀਮਤ ਤੇ ਕਰਨਾ ਏ.....
ਜਿਸ ਨੂੰ ਜੁਬਾਨ ਦੇ ਦਿੱਤੀ.....ਉਸ ਲਈ ਜਰੂ੍ਰ ਮਰਨਾ ਏ.....
ਖੜ ਦੇ ਵੀ ਆ ਯਾਰਾ ਨਾਲ ਪੰਗਿਆ ਚ..... ਉਂਜ ਰੱਬ ਦੀ ਰਜਾ ਚ ਰਹਿਨਾ....
ਨੀਂ ਸੌਕੀਨ ਪੂਰਾ ਹਾਂ.....ਭਾਵੇ ਪਿੰਡ ਵਿੱਚ ਰਹਿਨਾ.....
ਜਦੋ ਭੱਜ ਭੱਜ ਬਸਾ ਫੜੀ ਦੀਆ___
ਫੇਰ ਬਾਪੂ ਦਾ ਲੈ ਕੇ ਦਿਤਾ splender ਯਾਦ ਆਉਦਾ ___,
ਜਦੋ 2-2 SHIFTA ਲਾ ਕੇ ਵੀ ਨੋਟ ਨੀ ਜੁੜਦਾ __
ਫੇਰ ਬਾਪੂ ਦਾ ਅਨ੍ਹੇਵਾਹ ਉਡਾਇਆ ਨੋਟ ਯਾਦ ਆਉਦਾ ___
ਕੀਤੇ ਕਈ ਫੈਂਸਲੇ ਜਿੰਦਗੀ ਵਿੱਚ
ਕੁੱਝ ਡੋਬ ਗਏ ਕੁੱਝ ਤਾਰ ਗਏ
ਅਜ਼ਮਾਇਆ ਕਈਆਂ ਨੂੰ ਵਕਤ ਵੇਲੇ
ਕੁੱਝ ਛੱਡ ਗਏ ਕੁੱਝ ਸਾਰ ਗਏ
ਜਦੋਂ ਔਕੜ ਵੇਲਾ ਕੱਢਣਾ ਸੀ
ਅਸੀਂ ਅੜਕ ਗਏ ਉਹ ਪਾਰ ਗਏ
ਸਾਥ ਨਿਭਾਉਣ ਦਾ ਸੀ ਜੋ ਵਾਦਾ
ਤੋੜ ਛੱਡ ਅੱਧ-ਵਿਚਕਾਰ ਗਏ
ਪਰ ਜਿੰਦਗੀ ਦੇ ਵਿੱਚ ਯਾਰੋ
ਅਸੀਂ ਜਿੱਤ ਗਏ ਉਹ ਹਾਰ ਗਏ