Page - 748

Facebook ne tenu roti ni deni

Bapu - Putt ਛੱਡ ਵੀ ਦੇ ਹੁਣ Facebook ਨੂੰ,
ਇਹਨੇ ਤੈਨੂੰ ਰੋਟੀ ਨੀ ਦੇਣੀ
.
Putt - ਕੀ ਗੱਲਾ ਕਰਦੇ ਓ Father saaaaaab
ਅਸੀ ਤਾ ਰੋਟੀ ਪਕਾਉਣ ਵਾਲੀ ਲੱਭ ਰਹੇ ਆ..।।।:-P

Apple da phone Dell da laptop rakhya

#Apple ਦਾ ਫੋਨ ਤੇ #Dell ਦਾ ਲੈਪਟੋਪ ਰਖਿਆ ohne,
#Facebook ਤੇ Account ਵੀ ਟਿਪ ਟੋਪ ਰਖਿਆ chandri ne!
ਬੀ ਕੋਮ ਓਹ kardi, kehndi ਬੜੀ ਟਫ਼ ਪੜਾਈ ਆ,
ਦਸਵੀਂ ਓਹਨੁ ਪਰਚੀਆ ਸੁੱਟ ਸੁੱਟ ਅਸਾ pass ਕਰਾਈ ਆ !

Apan bhaja ke kudi liauni ni

YaaR de AsooL_____ ;-)
Dish ਚਲਦੀ ਨੀ Cable ਲਵਾਉਣੀ ਨੀ___
Jahaj ਮਿਲਣਾ ਨੀ Car ਚਲਾਉਣੀ ਨੀ___
ਆਪਾਂ ਭਜਾ ਕੇ ਕੋਈ kudi ਲਜਾਣੀ ਨੀ___
ਉਂਝ ਸਾਡੇ ਨਾਲ ਕਿਸੇ ਨੇ ਵਿਆਉਣੀ ਨੀ__

Par teri gal baat kuch hor c

ਤੈਥੋਂ ਘੈਂਟ ਭਾਂਵੇ ਲੱਭ ਗਈ ਆ ਸਾਨੂੰ,
ਪਰ ਤੇਰੀ ਗੱਲ ਬਾਤ ਕੁਝ ਹੋਰ ਈ ਸੀ,
ਤੇਰੇ ਨੈਣਾਂ ਵਰਗੇ ਨੈਣ ਬੇਸ਼ੱਕ ਮਿਲ ਗਏ,
ਪਰ ਤੇਰੀ ਤੱਕਣੀ ਕੁਝ ਹੋਰ ਈ ਸੀ,
ਸ਼ੋਣਾ ਮੋਣਾ ਨੋਣਾ ਕਹਿਣ ਵਾਲੀ ਤੇ ਬੇਸ਼ੱਕ ਮਿਲ ਗਈ,
ਪਰ ਤੇਰੇ ਮੂੰਹੋਂ ਕਹਿਣ ਦੀ ਗੱਲ ਹੋਰ ਈ ਸੀ

Tetho Ghaint Bhawein Labh Gayi Aa Sanu,
Par Teri Gal Baat Kujh Hor E C,
Tere Naina Varge Nain Beshak Mil Gaye,
Par Teri Takni Kujh Hor E C,
Shona Mona Nona Kehan Wali Beshak Mil Gayi,
Par Tere Muhon Kehan Di Gal Kujh Hor E C

Baai ji keh ke bulaunde sare

ਬਾਈ ਜੀ ਕਹਿ ਕੇ ਬੁਲਾਉਂਦੇ ਸਾਰੇ ,
ਆਪਾਂ ਵੀ ਕਹੀਦਾ ਭਾਜੀ,
ਨਾਂ ਕਿਸੇ ਨੂੰ ਘੱਟ ਕਹਿਨੇ ਆਂ ,
ਨਾਂ ਘੱਟ ਕਹਾਉਨੇ ਆਂ ,
ਜਿਹੜਾ ਦੇਖ ਕੇ ਅੱਖਾਂ ਕੱਢਦਾ,
ਓਹਨੂੰ ਘਰੇ ਠੋਕ ਕੇ ਆਉਨੇ ਆਂ