Page - 746

Munda aaya bullet te

ਮੁੰਡਾ ਆਇਆ Bullet ਤੇ,,
ਕੁੜੀ ਬੈਠੀ Jean ਪਾ ਕੇ,
ਮੁੰਡੇ ਨੇ ਛੱਡਿਆ ਕਲੱਚ ਗੇਰ ਪਾਕੇ,,...... ... .
ਕੁੜੀ ਡਿਗੀ ਨਾਲੀ ਵਿੱਚ ਜਾ ਕੇ,,
ਮੁੰਡਾ ਉਤਰਿਆ ਐਨਕਾਂ ਲਾ ਕੇ,,..
ਫਿਰ????  ਫਿਰ????
ਫਿਰ????
ਫਿਰ????
ਫਿਰ????
... ...
... ਫਿਰ ਕੀ..
ਕੁੜੀ ਨੇ ਕੁਟਿਆ Jutti Laah K....

Putt na kade hon pardesi

ਵਧ ਗਈ ਬਹੁਤੀ ਬੇ-ਰੁਜ਼ਗਾਰੀ,
ਪ੍ਹੜ ਲਿਖ ਪੱਲੇ ਪਏ ਖੁਆਰੀ,
ਫਿਰਦੇ ਨਸ਼ਿਆਂ ਦੇ ਵਿਉਪਾਰੀ,
ਕੱਟੀਏ ਦਿਨ ਹੁਣ ਡਰ ਡਰ ਕੇ,
ਪੁੱਤ ਨਾ ਹੋਣ ਕਦੇ ਪਰਦੇਸੀ ਰੱਬਾ ਰੋਟੀ ਦੇ ਕਰਕੇ…

Kamaal Aa Zindagi Vi Yaro

ਕਮਾਲ ਆ ਜਿੰਦਗੀ ਵੀ ਯਾਰੋ,
ਜਿੰਨਾਂ ਨੂੰ ਸਭ ਤੋਂ ਖਾਸ ਮੰਨੀਦਾ ਉਹੀ ਕਦਰ ਨੀ ਕਰਦੇ,
ਤੇ ਜੋ ਕਦਰ ਕਰਦੇ ਨੇਂ ਅਸੀਂ ਉਹਨਾਂ ਦੀ ਪਰਵਾਹ ਹੀ ਨਹੀਂ ਕਰਦੇ

Kamaal Aa Zindagi Vi Yaro,
Jihna Nu Sab To Khaas Manni Da Ohi Kadar Ni Karde,
Te Jo Kadar Karde Ne Asin Ohna Di Parwah Hi Nahi Karde

Pindan wale vi bade mashoor

ਉਹਨੂੰ ਹੋ ਗਿਆ ਫ਼ਤੂਰ,
ਕਹਿੰਦੀ ਮੈਂ ਸ਼ਹਿਰ ਦੀ ਆਂ ਹੂਰ,
ਮੈਂ ਕਿਹਾ ਪੁੱਛ ਲਈ ਜਿਹਨੂੰ ਮਰਜੀ,
ਪਿੰਡਾਂ ਵਾਲੇ ਵੀ ਬੜੇ ਮਸ਼ਹੂਰ....

Facebook di dunia badi nyari e

ਫੇਸਬੁੱਕ ਦੀ ਦੁਨੀਆ ਵੀ ਯਾਰੋ, ਬੜੀ ਨਿਆਰੀ ਏ,
ਸਰਫਿੰਗ ਕਰਨ ਦੀ ਹਰ ਘੜੀ ਲਗਦੀ, ਬੜੀ ਪਿਆਰੀ ਏ l
ਕੋਈ ਲੱਭ ਪੁਰਾਨੇ ਆੜੀ ਇੱਥੇ, ਫਿਰ ਉਹੀ ਮਹਿਫਲਾ ਸਜਾਈ ਫਿਰਦਾ,
ਕੋਈ ਬਿਨਾਂ ਜਾਨ ਪਹਿਚਾਨ ਇੱਥੇ, ਨਵੇਂ ਯਾਰ ਬਨਾਈ ਫਿਰਦਾ l
ਕੁੱਝ ਕਾਲਿਜ ਦੀ ਕਲਾਸਾ ਕਰ ਬੰਕ, ਇੱਥੇ 'ASL', 'Ws Up' ਸਿੱਖਦੇ ਨੇ,
ਕੋਈ ਬਾਪੂ ਦੀਆਂ ਫੜਾਈਆ ਕਾਪੀਆ ਛੱਡ, ਇੱਥੇ Wall ਤੇ ਚਾਈਂ - ਚਾਈਂ ਲਿੱਖਦੇ ਨੇ l
ਕੋਈ ਪੇਪਰਾ ਦੀ ਇੱਥੇ Tension ਛੱਡ, Games ਖੇਡ ਕੇ ਟਾਇਮ ਪਾਸ ਕਰਦੇ,
ਫਿਰ Wish Me Luck ਦਾ Update ਕਰ, ਦੁਆਵਾਂ ਨਾਲ ਪਾਸ ਹੋਣ ਦੀ ਆਸ ਕਰਦੇ l
ਇੱਥੇ ਕਾਲੀ ਪਸੰਦ ਕਰੇ ਗੌਰੇ ਨੂੰ, ਤੇ ਗੌਰੀ ਕਾਲਾ ਫਸਾਈ ਫਿਰਦੀ,
ਇੱਥੇ ਪੰਜਾਬੀ ਫਿਰੇ ਕਿਸੇ ਗੁੱਜਣ ਨਾਲ, ਤੇ ਮਰਾਠਣ ਮੁਸਲੇ ਨਾਲ ਪੰਗਾ ਪਾਈ ਫਿਰਦੀ l
ਇਸ ਰੰਗਲੀ ਫੇਸਬੁੱਕ ਦੁਨੀਆ ਦਾ, ਅਜੀਬ ਨਸ਼ਾ ਜਿਹਾ ਛਾ ਜਾਂਦਾ,
ਦੋ ਘੜੀਆਂ ਟਾਈਮ ਪਾਸ ਕਰਨ ਨੂੰ, ਤੇਰਾ ਯਾਰ ਵੀ Online ਆ ਜਾਂਦਾ