Page - 752

Tere layi status main paavan

ਤੇਰੇ ਲਈ #Status ਮੈਂ ਪਾਵਾਂ, ਤੇਰੇ ਲਈ ਗਾਣੇ #Share ਕਰਾਂ,
ਤੂੰ ਕੀ ਜਾਣੇ ਅਨਜਾਣੇ, ਮੈਂ ਕਿੰਨੀ ਤੇਰੀ Care ਕਰਾਂ ,

ਕਿਉਂ ਦੂਰ ਦੂਰ ਤੂੰ ਹੋ ਜਾਵੇ , ਮੈਂ ਜਿੰਨਾਂ ਤੈਨੂੰ #Near ਕਰਾਂ ,
ਹੁਣ ਤੂੰ ਹੀ ਦੱਸ ਦੇ ਇਜਹਾਰ #ਪਿਆਰ ਦਾ
ਮੈਂ When, How ਤੇ Where ਕਰਾਂ ♥ :D :P

Kudian nu gol gappe khila do

ਮੁੰਡੇ ਝੱਲੇ ਹੋ ਜਾਂਦੇ ਨੇ ਪਿਆਰ ਵਿੱਚ
ਬਾਕੀ ਕਸਰ ਪੂਰੀ ਹੋ ਜਾਂਦੀ ਇੰਤਜਾਰ ਵਿੱਚ
.
.
.
.
.
ਪਰ ਇਹ ਦਰਦ ਕੁੜੀਆ ਨੀ ਸਮਝਦੀਆ
ਇੰਹਨਾਂ ਨੂੰ ਗੋਲ-ਗੱਪੇ ਖਿਲਾ ਦੋ ਬਜ਼ਾਰ ਵਿੱਚ ... :D :P

Hun nach ke yar manayi ni jande

ਟੁੱਟੇ ਛਿੱਤਰ jyada ਚਿਰ
ਪੈਰੀਂ ਪਾਏ ਨੀਂ ਜਾਂਦੇ
ਕਲਯੁੱਗ ਆ ਭਾਈ ,
ਹੁਣ ਨੱਚਕੇ ਯਾਰ ਮਨਾਏ ਨੀਂ ਜਾਂਦੇ.....

Teri rehmat pe naaz karta hoon

ਨਾ ਮੈਂ ਦੌਲਤ ਪੇ ਨਾਜ਼ ਕਰਤਾ ਹੂੰ,
ਨਾ ਮੈਂ ਸ਼ੌਹਰਤ ਪੇ ਨਾਜ਼ ਕਰਤਾ ਹੂੰ,
ਗੁਨਹਗਾਰ ਹੂੰ ਮੇਰੇ ਮੌਲਾ,
ਤੇਰੀ ਰਹਿਮਤ ਪੇ ਨਾਜ਼ ਕਰਤਾ ਹੂੰ....

Beta 9 10 ton baad ki aaunda

ਬਾਪੂ : ਬੇਟਾ _ 4 _ 5 _ ਦੇ _ ਬਾਅਦ _ ਕੀ _ਆਂਦਾ
.
.
ਬੇਟਾ : 6 _ 7 _ 8 ।
... .
.
ਬਾਪੂ : ਮੇਰਾ _ ਬਰੀਲੀਅਨਟ _ ਬੇਟਾ ।
.
_ ਫਿਰ _ ਦੱਸ _
9 _ 10 _ ਦੇ _ ਬਾਅਦ _ ਕੀ _ ਆਊਦਾ।
.
.
.
ਬੇਟਾ : ਗੋਲਾ _ ਬੇਗੀ _ ਬਾਦਸ਼ਾਹ ।
:P ਹਾਹਾਹਾਹਾਹਾਹਾਹਾ