Page - 753

Girl friend oh jo kahe tu padhai te dhian de

GirlFriend ਉਹ ਨੀ ਜੋ ਕਹੇ ---
ਮੈ _ ਤੇਰੀ _ ਕਿਸਮਤ_ 'ਚ _ ਨਹੀ _ਮੈਨੂੰ _ ਭੁੱਲਜਾ । xD
.
.
.
.
Ekk ਸੱਚੀ GirlFriend ਉਹ ਹੁੰਦੀ ਆ ਜੋ ਕਹੇ ---
ਤੂੰ _ਪੜਾਈ _ 'ਤੇ_ ਧਿਆਨ _ ਦੇ
Placement _ ਤੋ _ ਬਾਅਦ _ ਪੱਕਾ _ ਭਜਾਲੀ :P

Asin pendu sidhe sadhe jehe

ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ,
ਸਾਡੀ ਕੌਈ Girlfriend ਨੀ, ਲੌਕਾਂ ਨੇ ਲੱਖ ਬਣਾਈਆਂ,

ਸ਼ਹਿਰਾਂ ਵਾਲੇ propose ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ,
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ,

oh ਕਿਸਮਤ ਵਿੱਚ ਜਦ ਹੋਵੇਗੀ, ਤਾਂ ਆਪੇ ਈ ਆ ਜਾਵੇਗੀ,
ਫੇਰ ਸ਼ਹਿਰੀਆਂ ਨੂੰ ਵੀ ਦਸਾਂਗੇ, ਜਦ ਕੌਈ ਸਾਡੇ ਨਾਲ ਨਿਭਾਵੇਗੀ |

Kehndi I Love to be alone

ਕਹਿੰਦੀ "I LOVE TO BE ALONE"
.
.
ਮੈਂ ਕਿਹਾ "AS U WISH"
.
ਉਹਨੂੰ ਕਮਰੇ ਚ ਬੰਦ ਕੀਤਾ
ਤੇ ਜਿੰਦਾ ਲਾ ਕੇ ਚਾਬੀ ਆਪਣੇ ਕੋਲ ਰੱਖ ਲਈ
ਹੁਣ ਸਾਲੀ ਰੋਂਦੀ ਆ... :P

Google Earth te hi gedi launde

Petrol ਹੋ ਗਿਆ ਮਹਿੰਗਾ ਨਿੱਤ
Google Earth ਤੇ ਹੀ ਗੇੜੀਆਂ ਲਾਉਦੇ ਹਾਂ
ਤੂੰ ਤਾ ਦਿਸੇ ਨਾ ਬਸ Map ਵਿੱਚ ਦੇਖ - ਦੇਖ
ਤੇਰੇ ਘਰ ਨੂੰ ਚਿੱਤ ਪਰਚਾਉਦੇ ਹਾਂ

Din paperan de aye

ਦਿਨ ਆਏ ਪੇਪਰਾ ਵਾਲੇ, ਰੋਂਦੇ ਦਿਲ ਨੂੰ ਕੌਣ ਸੰਭਾਲੇ.
ਪੱਲੇ ਕੁਝ ਨਹੀ ਪੈਂਦਾ ਸਾਰੇ ਨੌਟਸ ਰੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ *

ਇਕ ਦੂਜੇ ਨੂੰ ਪੁਛਦੇ ਬਾਈ ਕਿੰਨਾ ਪੜ ਲਿਆ ਹੈ
ਮੈਨੂੰ ਕੁਝ ਨਹੀ ਆਓਦਾ ਤੂੰ ਕਿੰਨਾ ਚੇਤੇ ਕਰ ਲਿਆ ਹੈ
ਥੱਕ ਹਾਰ ਕੇ ਆਪਾਂ ਤਾਂ ਹਥਿਆਰ ਹੀ ਸੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ

ਸਾਰਾ ਸਮੈਸਟਰ ਆਸ਼ਕੀ ਕਰਦਿਆਂ ਲੰਘ ਗਿਆ ਏ
ਦਿਲ ਕਿਸੇ ਦੇ ਇਸ਼ਕੇ ਦੇ ਰੰਗ ਵਿਚ ਰੰਗ ਗਿਆ ਏ
ਧਿਆਨ ਤਾਂ ਅੱਜ ਵੀ ੳਹਦੀ ਮੱਥੇ ਵਾਲੀ ਲੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ

ਸਾਰਾ ਸਮੈਸਟਰ ਕਿਂੳ ਪੜੇ ਨਾ ਦਿਲ ਪਛਤਾਂੳਦਾ ਏ
ਕਿਸੇ ਬਹਾਨੇ ਪਾਸ ਹੌ ਜਾਈਏ ਇਹੀ ਚਾਹੂੰਦਾ ਏ
ਬਾਕੀ ਸਾਰਾ ਕੁਝ "BRaR" ੳਸ ਰੱਬ ਦੇ ਹੱਥ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ.........