Munda Tobhe ch maare rode ni
ਤੇਰੇ ਇਸ਼ਕ਼ ਚ ਪਏ ਵਿਛੋੜੇ ਨੀ
ਮੁੰਡਾ ਟੋਭੇ ਚ ਮਾਰੇ ਰੋੜੇ ਨੀ
ਨਾਲ 3 4 ਕਮਲੇ ਰਲਾਈ ਫਿਰਦਾ
ਹਾਏ ਨੀ ਹਿੱਲ ਗਿਆ ਦਿਮਾਗ ਤੇਰੇ ਯਾਰ ਦਾ
ਸੋਟੀ ਦੀ ਰਫਲ ਬਣਾਈ ਫਿਰਦਾ
ਤੇਰੇ ਇਸ਼ਕ਼ ਚ ਪਏ ਵਿਛੋੜੇ ਨੀ
ਮੁੰਡਾ ਟੋਭੇ ਚ ਮਾਰੇ ਰੋੜੇ ਨੀ
ਨਾਲ 3 4 ਕਮਲੇ ਰਲਾਈ ਫਿਰਦਾ
ਹਾਏ ਨੀ ਹਿੱਲ ਗਿਆ ਦਿਮਾਗ ਤੇਰੇ ਯਾਰ ਦਾ
ਸੋਟੀ ਦੀ ਰਫਲ ਬਣਾਈ ਫਿਰਦਾ
ਅੱਜ ਤੋਂ ਪਹਿਲਾਂ ਤੈਨੂੰ ਵੇ
ਕਦੇ ਬਾਪੂ ਚੇਤੇ ਨਾਂ ਆਇਆ,
ਝੋਨਾ ਲਾਉਣਾ ਗੱਲ ਦੂਰ ਦੀ
ਤੂੰ ਕਦੇ ਹੱਥ ਕਹੀ ਨੂੰ ਨਾਂ ਲਾਇਆ,
Miss Callan ਮੈਂ ਤਾਂ ਮਾਰਦੀ
ਆਉਂਦੀ ਤੇਰੀ ਯਾਦ,
ਵੇ ਪਟਿਆਲੇ ਵਾਲਿਆ
ਐਵੇਂ ਜੱਬਲੀਆਂ ਨਾ ਮਾਰ...
ਤੇਨੂੰ ਰੋਡਵੇਜ਼ ਦੀ ਬੱਸ ਆਂਗੂ
ਮੈਂ ਉਡੀਕ ਉਡੀਕ ਕੇ ਬਹਿ ਜਾਂਦਾ__
ਤੂੰ ਲੰਘੇ D.C. ਦੀ ਕਾਰ ਆਂਗੂ..
ਮੈਂ ਹੱਥ ਮਲਦਾ ਹੀ ਰਹਿ ਜਾਂਦਾ__
Facebook Jeha Mukh Hai Tera, Google Vargian Akhan,
Enter Karke Search Kran Tan Bas Menu Hi Takkan,
Rediff Vargian Laal Gallan Terian Hotmail Varge Ne Bull,
Matak Matak Ke Chaldi E Jad Painde Dil Nu Haul,
Surahidar Gardan Teri Lagdi Jiven Gmail
ਫੇਸਬੁੱਕ ਜਿਹਾ ਮੁੱਖ ਹੈ ਤੇਰਾ, ਗੂਗਲ ਵਰਗੀਆਂ ਅੱਖਾਂ,
Enter ਕਰਕੇ Search ਕਰਾਂ ਤਾਂ ਬੱਸ ਮੈਨੂੰ ਹੀ ਤੱਕਣ,
Rediff ਵਰਗੀਆਂ ਲਾਲ ਗੱਲਾਂ ਤੇਰੀਆਂ Hotmail ਵਰਗੇ ਨੇ ਬੁੱਲ,
ਮਟਕ ਮਟਕ ਕੇ ਚੱਲਦੀ ਏਂ ਜਦ ਪੈਂਦੇ ਦਿਲ ਨੂੰ ਹੌਲ,
ਸੁਰਾਹੀਦਾਰ ਗਰਦਨ ਤੇਰੀ ਲੱਗਦੀ ਜਿਵੇਂ Gmail
♥ ♥ ਸਾਡਾ ਸੁਪਣਾ ਸਾਂਭ ਲੈ ਅੱਖੀਆਂ ਵਿੱਚ ♥ ♥
♥ ♥ ਤੇ ਨੈਣਾਂ ਨੂੰ ਅੜੀਏ ਬੰਦ ਕਰ ਲੈ ♥ ♥
♥ ♥ ਥੋੜੇ ਝੱਲੇ ਆਂ ਤੈਥੋਂ ਥੱਲੇ ਆਂ ♥♥
♥ ♥ ਜੇ ਮਨਜੂਰ ਆ ਤਾਂ ਪਸੰਦ ਕਰ ਲੈ ♥ ♥