Page - 767

Jaan meri kathputli rabb de hath

ਜਾਣ ਮੇਰੀ ਕੱਠਪੁਤਲੀ,
ਰੱਬ ਦੇ ਹੱਥ ਡੋਰ,
ਹਸਾਵੇ ਤਾਂ ਹੱਸ ਪੈਦੀ,
ਦੁੱਖ ਦੇਵੇ ਤਾਂ ਰੋ ਪੈਦੀ,
ਿਕਸੇ ਦਾ ਨਾ ਚੱਲਦਾ ਜੋਰ।।

Sohniye sada khush rakhna tenu

ਵੇਖ ਵੇਖ TAINU ਜਿਹੜੀ ਖੁਸ਼ੀ HUNDI ਮੈਨੂੰ ♥
ਬੌਲ KE ਮੈ NAHIO ਦੱਸ ਸਕਦਾ ♥
SOHNIYE ਨੀ ਸਦਾ KHUSH ਰੱਖਣਾ ਏ TAINU ♥
ਰੁੱਸੀ HOYI ਨੂੰ ਕਦੇ NI ਤੱਕ SAKDA ♥

Akhaan wich ajj vi udeekan terian

ਸਾਡੀ ਰੂਹ ਵਿੱਚ ਯਾਦਾਂ ਤੇਰੀਆਂ ਨੇ,
ਯਾਦਾਂ ਤੇਰੀਆਂ ਸਾਡੀਆਂ ਕਮਜ਼ੋਰੀਆਂ ਨੇ,
ਤੂੰ ਲੱਖ ਵਾਰੀ ਭਾਵੇ ਸਾਨੂੰ ਭੁਲਾ ਦੇਵੇ,
ਪਰ ਸਾਡੀਆਂ ਅੱਖਾਂ ਵਿੱਚ ਅੱਜ ਵੀ ਉਡੀਕਾਂ ਤੇਰੀਆਂ ਨੇ.............

Dil ton jada upjau jagah nhi

ਦਿਲ ਤੋ ਜਿਆਦਾ ਉਪਜਾਊ ਜਗਾਹ
ਹੋਰ ਕੋਈ ਨਹੀ ਹੋ ਸਕਦੀ
ਕਿਉਕਿ,,???????? ­???????
.
ਇੱਥੇ ਜੋ ਬੀਜੋ ਉਹ ਵਧਦਾ ਬਹੁਤ ਆ,,,
ਫਿਰ ਚਾਹੇ ਉਹ ,,ਨਫਰਤ,, ਹੋਵੇ,,
ਜਾ,,ਪਿਆਰ, _____

Sadi zindagi di dor tere hath

ਅਸੀਂ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ
ਭਾਵੇ ਪਾੜ ਦਿਓ ਤੇ ਭਾਵੇ ਸਾੜ ਦਿਓ

ਅਸੀਂ ਤਾਂ ਤੇਰੇ ਗੁਲਾਮ ਹਾਂ ਸਾਈਆਂ ਵੇ
ਭਾਵੇ ਉਜਾੜ ਦਿਓ ਭਾਵੇ ਤਾਰ ਦਿਓ

ਅਸੀਂ ਪੈਰ ਤੇਰੀ ਦੀ ਮਿੱਟੀ ਵਰਗੇ
ਭਾਵੇ ਰਖ ਲਿਓ ਭਾਵੇ ਝਾੜ ਦਿਓ

ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹਥ
ਭਾਵੇ ਜੀਣ ਦਿਓ ਭਾਵੇ ਮਾਰ ਦਿਓ...