Page - 768

Fer vi jawani jindabad

ਨਾ ਮਿਤਰਾਂ ਦੀ ਕੋਈ Girlfriend...
ਨਾ ਕਰਦੀ ਕੋਈ ਯਾਦ..
ਨਾ ਸਾਨੂੰ ਕੋਈ Phone ਆਓਂਦਾ..
ਨਾ ਪੁੱਛੇ ਸੁੱਖ ਸਾਂਦ..
ਫੇਰ ਵੀ - ਜਵਾਨੀ ਜਿੰਦਾਬਾਦ.......­......!!!!

Bahuta tan gvaya hai

ਮੰਜਿਆਂ ਤੇ ਬਹਿੰਦੇ ਸੀ
ਕੋਲ ਕੋਲ ਰਹਿੰਦੇ ਸੀ
ਸੋਫੇ ਬੈੱਡ ਆ ਗਏ ਨੇ
ਦੂਰੀਆਂ ਵਧਾ ਗਏ ਨੇ
ਛਤਾਂ ਤੇ ਨਾ ਸੌਂਦੇ ਹੁਣ
ਬਾਤਾਂ ਵੀ ਨਾ ਪੌਂਦੇ ਹੁਣ
ਵਿਹੜੇ ਵਿਚ ਰੁਖ ਸਨ
ਸਾਂਝੇ ਸੁਖ ਦੁਖ ਸਨ
ਬੂਹਾ ਖੁੱਲ੍ਹਾ ਰਹਿੰਦਾ ਸੀ
ਰਾਹੀ ਵੀ ਆ ਬਹਿੰਦਾ ਸੀ
ਕਾਂ ਵੀ ਕੁਰਲਾਉਂਦੇ ਸੀ
ਪਰਾਹੁਣੇ ਵੀ ਆਉਂਦੇ ਸੀ
ਸਾਇਕਲ ਹੀ ਕੋਲ ਸੀ
ਤਾਂ ਵੀ ਮੇਲ ਜੋਲ ਸੀ
ਰਿਸ਼ਤੇ ਨਿਭਾਉਂਦੇ ਸਾਂ
ਰੁੱਸਦੇ ਮਨਾਉਂਦੇ ਸਾਂ
ਪੈਸਾ ਭਾਵੇਂ ਘੱਟ ਸੀ
ਮੱਥੇ ਤੇ ਨਾ ਵੱਟ ਸੀ
ਕੰਧਾਂ ਕੌਲੇ ਕੱਚੇ ਸਨ
ਸਾਕ ਸਾਰੇ ਸੱਚੇ ਸਨ
ਸ਼ਾਇਦ ਕੁਝ ਪਾਇਆ ਹੈ
ਬਹੁਤਾ ਤਾਂ ਗੁਆਇਆ ਹੈ..... :(

Murgi da rishta kaa naal ho gya

ਇਕ ਮੁਰਗੀ ਦਾ ਰਿਸ਼ਤਾ ਕਾਂ ਨਾਲ ਹੋ ਗਿਆ |
ਜਦੋ ਮੁਰਗੇ ਨੂੰ ਪਤਾ ਲਗਿਆ ,
ਉਹ ਮੁਰਗੀ ਕੋਲ ਗਿਆ ਤੇ ਬੋਲਿਆ -
"ਮੇਰੇ ਵਿਚ ਕੀ ਕਮੀ ਆ ?
ਸੋਹਣਾ ਆ , ਕਾਂਵਾਂ ਨਾਲੋ ਜਿਆਦਾ ਖੂਬਸੂਰਤ ਆਂ ,

ਮੇਰੀ ਆਵਾਜ਼ ਪੂਰੇ ਸਹਿਰ ਵਿਚ ਗੂੰਜਦੀ ਆ ,
... ਮੁਰਗਿਆ ਦੀ ਯੂਨੀਅਨ ਦਾ ਪ੍ਰਧਾਨ ਆ "
ਮੁਰਗੀ - "ਜੀ ਮੈਂ ਤੁਹਾਡੇ ਜਜ਼ਬਤਾ ਦੀ ਕਦਰ ਕਰਦੀ ਆ ,
ਪਰ
ਮੇਰੇ ਮਾਤਾ - ਪਿਤਾ ਦੀ ਖਾਹਿਸ਼ ਆ ਕਿ
ਮੁੰਡਾ AIR FORCE ਵਿਚ ਹੋਵੇ....

Vakt di maari chaped

ਟੀਚਰ ਦੀ ਮਾਰੀ ਚਪੇੜ
ਸ਼ਾਮ ਤੱਕ ਭੁੱਲ ਜਾਂਦੀ ਆ..
ਪਰ
ਵਕਤ ਦੀ ਮਾਰੀ ਚਪੇੜ
ਮਰਦੇ ਦਮ ਤੱਕ ਯਾਦ ਰਹਿੰਦੀ ਆ

punjabi singers songs during exams

Punjabi Singers during exams:-

Amrinder Gill : Paas kra de rabba, change numbraan de naal...

Gurdas Maan : Paper poora kariye ji, bhavein gappan maar ke bhariye...

Babbu Maan : Ucchian positiona de supne na dekh,
jadon aunda ae result eh tutt jandian...

Harjeet Harman : Gal paas hon di kar sajna, jaada numbraan ch ki rakhya...