Page - 809

Facebook te punjabiyan ne gaah

ਸਾਈਟ ਅੰਗਰੇਜੀ ਸੀ ਇਹਨੂੰ ਪੰਜਾਬੀ ਬਣਾ ਦਿੱਤਾ,
ਫੇਸਬੁੱਕ ਤੇ ਪੰਜਾਬੀਆਂ ਨੇ ਗਾਹ ਐਨਾਂ ਪਾ ਦਿੱਤਾ,
ਗੋਰੇ ਵੀ ਹੁਣ ਏਸ ਸਾਈਟ ਤੇ ਔਣੋ Darde ਨੇ,
ਪੰਜਾਬੀਆਂ ਦੇ ਜਦ ਧਮਕੀ ਭਰੇ Status ਪੜ੍ਹਦੇ ਨੇ ,
ਪੱਟ ਕੇ ਗੋਰੀਆਂ ਸਬਕ ਗੋਰੇਆਂ ਨੁੰ ਸਿਖਾ ਦਿੱਤਾ,
ਫੇਸਬੁੱਕ ਤੇ ਪੰਜਾਬੀਆਂ ਨੇ ਗਾਹ ਐਨਾਂ ਪਾ ਦਿੱਤਾ......

Gangadhar hi Shaktimaan c

Gangadhar ਹੀ Shaktimaan ਸੀ,
ਐਹ ਪਤਾ ਕਰਦਿਆਂ ਬਚਪਨ ਲੰਘ ਗਿਆ

ਹੁਣ Big Boss ਕੌਣ ਆ,
ਐਹ ਪਤਾ ਕਰਦਿਆਂ ਜਵਾਨੀ ਲੰਘ ਜਾਣੀ

Naa likhya tere veeran ne talwaaran te

ਮੈਂ ਸੁਣਿਆਂ ਮੇਰਾ ਨਾ Likheya ਤੇਰੇ ਵੀਰਾਂ ਨੇ ਤਲਵਾਰਾਂ ਤੇ,
. .
. .
. .
. .
. .
. .
. .
ਪੁੱਛ ਕੇ ਦੱਸੀ ਕਿੱਥੋਂ Likhwaya,
ਮੈਂ ਵੀ ਆਪਣੇ ਦੁੱਧ ਵਾਲੇ ਡੋਲੂ ਤੇ ਲਿਖਵਾਉਣਾ ਏ

Channa meri jaan ki kardi aa

ਇੱਕ ਦਿਨ ਇੱਕ ਆਸ਼ਿਕ ਚੰਦ ਨੂੰ ਕਹਿੰਦਾ ਕਿ...
“ਇੱਕ ਵਾਰੀ ਤਾਂ ਦੱਸਦੇ ਮੇਰੀ ਜਾਨ ਕੀ ਕਰਦੀ ਆ ”

ਚੰਦ ਕਹਿੰਦਾ:
- ਪਹਿਲੀ ਗੱਲ,ਮੈਂ ਤੇਰੇ ਪਿਉ ਦਾ ਨੌਕਰ ਨਹੀਂ ਆਂ,
- ਦੂਜੀ ਗੱਲ ਐਨੀ ਦੂਰ ਤੋਂ ਕੁੱਛ ਦਿਸਦਾ ਵੀ ਨਹੀਂ ਆਂ,
- ਤੇ ਤੀਜੀ ਗੱਲ ਏਹੋ ਜਿਹਾ ਕੰਜ਼ਰਖਾਨਾ ਧਰਤੀ ਤੇ ਹੀ ਰੱਖਿਆ ਕਰੋ,ਮੈਨੂੰ ਵਿੱਚ ਨਾ ਲਿਆਇਆ ਕਰੋ :P

Kade zindagi de panne palat ke

♥••♥ ਕਦੇ ਜਿੰਦਗੀ ਦੇ ਉਹ ਪੰਨਿਆ ਨੂੰ
ਪਲਟ ਕੇ ਤਾ ਵੇਖੀ ਇੱਕ ਸ਼ਕਸ ਯਾਦ ਆਵੇਗਾ,

♥••♥ ਭੁੱਲ ਜਾਵੇਗੀ ਦੁਨੀਆ ਦੇ ਸਾਰੇ ਗਮ
ਜਦ ਸਾਡੇ ਨਾਲ ਗੁਜ਼ਾਰਿਆ ਪਲ ਯਾਦ ਆਵੇਗਾ ♥••♥