Page - 811

Saheli kehndi film dikha

ਸਹੇਲੀ ਕਹਿੰਦੀ ਫਿਲਮ ਦਿਖਾ,
ਤੇ ਬਾਪੂ ਕਹਿੰਦਾ ਕਾਲਜ਼ ਜਾ,
ਕੁੜੀ ਕਹਿੰਦੀ ਮੈ ਛੱਡ ਦੇਣਾ,
ਤੇ ਬਾਪੂ ਕਹਿੰਦਾ ਘਰੋ ਕੱਢ ਦੇਣਾ,
ਕੁੜੀ ਕਹਿੰਦੀ ਚੱਲ ਭੱਜ ਜਾਈਏ,
... ਬਾਪੂ ਕਹਿੰਦਾ ਲੱਭ ਕੇ ਵੱਢ ਦੇਣਾ,
ਦੋਵੇ ਜਾਣੇ ਨਵਾ ਰੰਗ ਦਿਖਾਈ ਜਾਦੇ ਨੇ,
ਮਾਸੂਮ ਜਵਾਕ ਨੁੰ ਟੈਸ਼ਨ ਪਾਈ ਜਾਦੇ ਆ...

kade kade khamoshi vi bahut kuch

ਕਦੇ-ਕਦੇ ਖਾਮੋਸ਼ੀ ਵੀ ਬਹੁਤ ਕੁੱਝ ਕਹਿ ਜਾਂਦੀ ਹੈ
ਤਡਫਾਉਨ ਵਾਸਤੇ ਸਿਰਫ਼ ਯਾਦ ਰਹਿ ਜਾਂਦੀ ਹੈ
ਕੀ ਫ਼ਰਕ ਪੈਂਦਾ ਹੈ  "ਦਿਲ " ਹੋਵੇ ਜਾਂ "ਕੋਲਾ"
ਬਲਣ ਤੋਂ ਬਾਅਦ ਸਿਰਫ਼ ਰਾਖ਼ ਰਹਿ ਜਾਂਦੀ ਹੈ...!!!

Kudi - Yaar ne gali cho langhna

KUDI--->ਮੇਰੇ ਯਾਰ ਨੇ ਗਲੀ ਦੇ ਵਿੱਚੋ ਲੰਘਣਾ,,,
ਨੀ ਕੁੜੀਓ ਰਾਹ ਛੱਡ ਦਿਓ__
MUNDA >> ਸਾਲੀਏ,,,
... ਤੇਰਾ ਯਾਰ ਨਾ ਹੋ ਗਿਆ
"ਤੂੜੀ ਆਲਾ ਟਰਾਲਾ" ਹੋ ਗਿਆ....

Je parkhna kise nu dil ton parkho

ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣਾ .
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ...

Jis wich Pyar vi dard vi hove

ਮੁੰਡਾ ਕੁੜੀ ਨੂੰ:- ਜਾਨ ਕੋਈ ਇਸ ਤਰਾ ਦੀ ਗੱਲ ਕਰੋ
ਕਿ ਜਿਸ ਵਿੱਚ ਪਿਆਰ ਵੀ ਹੋਵੇ
ਤੇ
ਦਰਦ ਵੀ ਹੋਵੇ ...!!
ਕੁੜੀ :- I Love u............. ਵੀਰ ਜੀ.....